ਯੂਨੀਟੈੱਕ ਇੰਸਟੀਚਿਊਟ ਆਫ਼ ਟੈਕਨਾਲੋਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੂਨੀਟੈੱਕ ਇੰਸਟੀਚਿਊਟ ਆਫ਼ ਟੈਕਨਾਲੋਜੀ
100px
ਸਥਾਪਨਾ1976
ਪ੍ਰਧਾਨDr. Richard Ede
ਵਿਦਿਆਰਥੀ10,340 EFTS (2012) [1]
ਟਿਕਾਣਾਆਕਲੈਂਡ, ਨਿਊਜ਼ੀਲੈਂਡ

ਯੂਨੀਟੇਕ ਇੰਸਟੀਚਿਊਟ ਆਫ ਟੈਕਨਾਲੋਜੀ ਨਿਊਜ਼ੀਲੈਂਡ ਦਾ ਟੈਕਨਾਲੋਜੀ ਦਾ ਸਭ ਤੋ ਵੱਡਾ ਇੰਸਟੀਚਿਊਟ ਹੈ ਜੋ ਕਿ ਆਕਲੈਂਡ ਵਿੱਚ ਸਥਿਤ ਹੈ।

ਸਟੱਡੀ ਖੇਤਰ[ਸੋਧੋ]

ਲੇਖਾਕਾਰੀ ਵਿੱਤ ਪੜ੍ਹਾਈ ਕੰਪਿਊਟਿੰਗ ਸੰਚਾਰ ਦੇ ਅਧਿਐਨ ਅਤਿ ਆਦਿ|

ਕੈਮਪੱਸ[ਸੋਧੋ]

ਯੂਨੀਟੇਕ ਦੇ ਆਕਲੈਂਡ ਵਿੱਚ 3 ਕੈਮਪੱਸ ਨੇ, ਜਿਹਨਾ ਵਿੱਚੋ "ਮਾਉੰਟ ਅਲਬਰਟ" ਸਸਥਿੱਤ ਸੱਬ ਤੋ ਵੱਡਾ ਹੈ।