ਯੂਰੀ ਆਂਦਰੋਪੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂਰੀ ਆਂਦਰੋਪੋਵ
Юрий Андропов
Yuri Andropov - Soviet Life, August 1983.jpg
ਆਂਦਰੋਪੋਵ ਅੰ. 1983
ਸੋਵੀਅਤ ਯੂਨੀਅਨ ਦੇ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ
ਦਫ਼ਤਰ ਵਿੱਚ
12 ਨਵੰਬਰ 1982 – 9 ਫਰਵਰੀ 1984
ਸਾਬਕਾਲਿਓਨਿਦ ਬਰੈਜ਼ਨੇਵ
ਉੱਤਰਾਧਿਕਾਰੀKonstantin Chernenko
Chairman of the Presidium of the Supreme Soviet of the Soviet Union
ਦਫ਼ਤਰ ਵਿੱਚ
16 ਜੂਨ 1983 – 9 ਫਰਵਰੀ 1984
ਸਾਬਕਾVasili Kuznetsov (acting)
ਉੱਤਰਾਧਿਕਾਰੀVasili Kuznetsov (acting)
4th Chairman of the Committee for State Security (KGB)
ਦਫ਼ਤਰ ਵਿੱਚ
18 ਮਈ 1967 – 26 ਮਈ 1982
ਪ੍ਰੀਮੀਅਰAlexei Kosygin
Nikolai Tikhonov
ਸਾਬਕਾVladimir Semichastny
ਉੱਤਰਾਧਿਕਾਰੀVitaly Fedorchuk
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ 24ਵੇਂ, ਅਤੇ 25ਵੇਂ ਅਤੇ 26ਵੇਂ ਪੋਲਿਟਬਿਉਰੋ ਦਾ ਪੂਰਾ ਮੈਂਬਰ
ਦਫ਼ਤਰ ਵਿੱਚ
27 ਅਪਰੈਲ 1973 – 9 ਫਰਵਰੀ 1984
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ 23ਵੇਂ, ਅਤੇ 24ਵੇਂ ਪੋਲਿਟਬਿਉਰੋ ਦਾ ਉਮੀਦਵਾਰ ਮੈਂਬਰ
ਦਫ਼ਤਰ ਵਿੱਚ
21 ਜੂਨ 1967 – 27 ਅਪਰੈਲ 1973
ਸਕੱਤਰੇਤ ਦਾ ਮੈਂਬਰ
ਦਫ਼ਤਰ ਵਿੱਚ
24 ਮਈ 1982 – 9 ਫਰਵਰੀ1984
ਦਫ਼ਤਰ ਵਿੱਚ
23 ਨਵੰਬਰ 1962 – 21 ਜੂਨ 1967
ਨਿੱਜੀ ਜਾਣਕਾਰੀ
ਜਨਮਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ
(1914-06-15)15 ਜੂਨ 1914
Stanitsa Nagutskaya, Stavropol Governorate, ਰੂਸੀ ਸਲਤਨਤ
ਮੌਤ9 ਫਰਵਰੀ 1984(1984-02-09) (ਉਮਰ 69)
ਮਾਸਕੋ, ਰੂਸੀ ਐਸਐਫਐਸਆਰ, ਸੋਵੀਅਤ ਯੂਨੀਅਨ
ਕੌਮੀਅਤਸੋਵੀਅਤ
ਸਿਆਸੀ ਪਾਰਟੀਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ
ਪਤੀ/ਪਤਨੀਤਾਤਿਆਨਾ ਆਂਦਰੋਪੋਵਾ (ਮੌਤ ਨਵੰਬਰ 1991)
ਸੰਤਾਨਇਗੋਰ ਆਂਦਰੋਪੋਵ
ਰਿਹਾਇਸ਼ਕੁਤੂਜ਼ੋਵਸਕੀ ਪ੍ਰਾਸਪੇਕਤ
ਦਸਤਖ਼ਤ
Identity cards The Chairman of the KGB of the USSR Yuri Andropov.

ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ (ਰੂਸੀ: Ю́рий Влади́мирович Андро́пов, tr. ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ; IPA: [ˈjʉrʲɪj vlɐˈdʲimʲɪrəvʲɪtɕ ɐnˈdropəf]; 15 ਜੂਨ [ਪੁ.ਤ. 2 ਜੂਨ] 1914 – 9 ਫਰਵਰੀ 1984) ਇੱਕ ਸੋਵੀਅਤ ਸਿਆਸਤਦਾਨ ਅਤੇ 12 ਨਵੰਬਰ 1982 ਤੋਂ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਤੱਕ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ ਸੀ।