ਯੂਰੋਪਾ (ਚੰਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਯੂਰੋਪਾ
Europa-moon.jpg
ਯੂਰੋਪਾ ਦਾ ਪਸਰਿਆ ਹੋਇਆ ਅਰਧ-ਗੋਲ਼ਾ ਲਗਭਗ ਕੁਦਰਤੀ ਰੰਗ ਵਿੱਚ। ਹੇਠਾਂ ਸੱਜੇ ਪਾਸੇ ਵਾਲ਼ੀ ਪ੍ਰਮੁੱਖ ਖੱਡ ਪੁਆਈਲ ਖੱਡ ਹੈ ਅਤੇ ਗੂੜ੍ਹੇ ਇਲਾਕੇ ਉਹ ਖੇਤਰ ਹਨ ਜਿੱਥੇ ਯੂਰੋਪਾ ਦੇ ਆਮ ਤੌਰ 'ਤੇ ਪਾਣੀ ਅਤੇ ਬਰਫ਼ ਵਾਲ਼ੀ ਸਤ੍ਹਾ ਵਿੱਚ ਖਣਿਜ ਸਮੱਗਰੀ ਵਧੇਰੀ ਹੈ। ਤਸਵੀਰ ੭ ਸਤੰਬਰ ੧੯੯੬ ਨੂੰ ਗਲੀਲੀਓ ਪਪੁਲਾੜੀ ਜਹਾਜ਼ ਵੱਲੋਂ ਲਈ ਗਈ।
ਪਦਵੀਆਂ
ਬਦਲਵੇਂ ਨਾਮ ਜੂਪੀਟਰ ੨
ਵਿਸ਼ੇਸ਼ਣ ਯੂਰੋਪੀ
ਗ੍ਰਹਿ-ਪਥੀ ਵਿਸ਼ੇਸ਼ਤਾਵਾਂ
ਯੁੱਗ ੮ ਜਨਵਰੀ ੨੦੦੪
ਔਸਤ ਗ੍ਰਹਿ-ਪਥੀ ਗਤੀ ੧੩.740 km/s[੧]
ਢਾਲ ੦.੪੭੦° (ਬ੍ਰਹਿਸਪਤ ਦੀ ਭੂ-ਮੱਧ ਰੇਖਾ ਤੋਂ)[੧]
ਭੌਤਿਕ ਵਿਸ਼ੇਸ਼ਤਾਵਾਂ
ਔਸਤ ਅਰਧ-ਵਿਆਸ ੧,੫੬੦.8±੦.5 km (0.245 Earths)[੨]
ਸਤਹੀ ਖੇਤਰਫਲ ੩.09×10 km2 (0.061 Earths)[lower-alpha ੧]
ਆਇਤਨ ੧.593×10੧੦ km3 (0.015 Earths)[lower-alpha ੨]
ਭਾਰ ੪.799844±੦.000013×10੨੨ kg (0.008 Earths)[੨]
ਔਸਤ ਘਣਤਾ ੩.013±੦.005 g/cm3[੨]
ਭੂ-ਮੱਧ ਰੇਖਾਈ ਸਤਹੀ ਗੁਰੂਤਾ ੧.314 m/s2 (੦.੧੩੪ g)[lower-alpha ੩]
ਧੁਰਾ ਝੁਕਾਅ ੦.੧°[੩]

ਯੂਰੋਪਾ ਸੁਣੋi/jʊˈrpə/[੪] (ਜੂਪੀਟਰ ੨), ਬ੍ਰਹਿਸਪਤ ਗ੍ਰਹਿ ਦਾ ਛੇਵਾਂ ਸਭ ਤੋਂ ਨੇੜਲਾ ਅਤੇ ਇਹਦੇ ਚਾਰ ਗਲੀਲੀਆਈ ਉੱਪਗ੍ਰਹਿਆਂ ਵਿੱਚੋਂ ਸਭ ਤੋਂ ਛੋਟਾ ਚੰਦ ਹੈ ਪਰ ਫੇਰ ਵੀ ਪੂਰੇ ਸੂਰਜ ਮੰਡਲ ਵਿਚਲਾ ਛੇਵਾਂ ਸਭ ਤੋਂ ਵੱਡਾ ਚੰਨ ਹੈ। ਇਹਦੀ ਖੋਜ ੧੬੧੦ ਵਿੱਚ ਗੈਲੀਲੀਓ ਗੈਲਿਲੀ[੫] ਅਤੇ ਸ਼ਾਇਦ ਇਸੇ ਵਕਤ ਦੇ ਨੇੜ-ਤੇੜ ਅਜ਼ਾਦ ਤਰੀਕੇ ਨਾਲ਼ ਸਾਈਮਨ ਮਾਰੀਅਸ ਨੇ ਕੀਤੀ ਸੀ।

ਗ੍ਰਹਿ ਚੱਕਰ ਅਤੇ ਗੇੜ[ਸੋਧੋ]

ਯੂਰੋਪਾ, ਈਓ ਅਤੇ ਗੈਨੀਮੀਡ ਦਾ ਚੱਕਰ ਵਿਖਾਉਂਦਾ ਚਿੱਤਰ
  1. ਰੇਡੀਅਸ ਤੋਂ ਕਢਿਆ ਸਤਹੀ ਖੇਤਰਫਲ (r): 4πr 2.
  2. ਰੇਡੀਅਸ ਤੋਂ ਕਢਿਆ ਆਇਤਨ (r): 4/3πr 3.
  3. Surface gravity derived from the mass (m), the gravitational constant (G) and the radius (r): Gm/r 2.

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named factsheet
  2. ੨.੦ ੨.੧ ੨.੨ Yeomans, Donald K. (13 July 2006). "Planetary Satellite Physical Parameters". JPL Solar System Dynamics. http://ssd.jpl.nasa.gov/?sat_phys_par. Retrieved on 5 November 2007. 
  3. Bills, Bruce G. (2005). "Free and forced obliquities of the Galilean satellites of Jupiter". Icarus 175 (1): 233–247. doi:10.1016/j.icarus.2004.10.028. Bibcode2005Icar..175..233B. 
  4. ew-ROH-pə, ਜਾਂ ਫੇਰ ਯੂਨਾਨੀ: Ευρώπη
  5. Blue, Jennifer (9 November 2009). "Planet and Satellite Names and Discoverers". USGS. http://planetarynames.wr.usgs.gov/append7.html.