ਯੋਗਰਾਜ ਅੰਗਰੀਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੋਗਰਾਜ ਅੰਗਰੀਸ਼
Yog Raj Angrish,Punjabi language critic
ਯੋਗਰਾਜ ਅੰਗਰੀਸ਼
ਕਿੱਤਾਅਧਿਆਪਕ, ਲੇਖਕ ਅਤੇ ਆਲੋਚਕ
ਰਾਸ਼ਟਰੀਅਤਾਭਾਰਤੀ
ਸ਼ੈਲੀਆਲੋਚਨਾ
ਵਿਸ਼ਾਪੰਜਾਬੀ ਕਵਿਤਾ

ਯੋਗਰਾਜ ਅੰਗਰੀਸ਼ ਪੰਜਾਬੀ ਲੇਖਕ ਅਤੇ ਆਲੋਚਕ ਹੈ। ਅਕਾਦਮਿਕ ਖਿੱਤਿਆਂ ਵਿਚ ਉਹ ਆਪਣੀਆਂ ਕਾਵਿ-ਆਲੋਚਨਾ ਨਾਲ ਸੰਬੰਧਿਤ ਖੋਜ ਪੁਸਤਕਾਂ ਕਰਕੇ ਜਾਣਿਆ ਜਾਂਦਾ ਹੈ। ਉਹ ਕਿੱਤੇ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਖੇ ਪ੍ਰੋਫੈਸਰ[1] ਹੈ।

ਕਾਵਿ ਆਲੋਚਨਾ ਨਾਲ ਸੰਬੰਧਿਤ ਪੁਸਤਕਾਂ[ਸੋਧੋ]

ਹਵਾਲੇ[ਸੋਧੋ]

  1. Service, Tribune News. "Lecture on post-modernism, Punjabi literary criticism". Tribuneindia News Service (in ਅੰਗਰੇਜ਼ੀ). Retrieved 2021-05-06.