ਯੋਨ ਨੋਗੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਯੋਨਜੀਰੋ ਨੋਗੂਚੀ
ਜਨਮ 8 ਦਸੰਬਰ 1875
ਸੁਸ਼ੀਮਾ ਆਇਚੀ, ਜਾਪਾਨ
ਮੌਤ 13 ਜੁਲਾਈ 1947
ਟੋਕੀਓ, ਜਾਪਾਨ
ਕੌਮੀਅਤ ਜਾਪਾਨ
ਕਿੱਤਾ ਕਵੀ, ਗਲਪਕਾਰ, ਨਿਬੰਧਕਾਰ, ਅਤੇ ਸਾਹਿਤ ਆਲੋਚਕ
ਪ੍ਰਭਾਵਿਤ ਕਰਨ ਵਾਲੇ ਜੋਆਕੁਇਨ ਮਿਲਰ
ਪ੍ਰਭਾਵਿਤ ਹੋਣ ਵਾਲੇ ਐਜ਼ਰਾ ਪਾਊਂਡ
ਸਿਆਸੀ ਲਹਿਰ ਬਿੰਬਵਾਦ

ਯੋਨਜੀਰੋ ਨੋਗੂਚੀ (野口 米次郎, 8 ਦਸੰਬਰ 1875 - 13 ਜੁਲਾਈ 1947), ਪ੍ਰਭਾਵਸ਼ਾਲੀ ਜਾਪਾਨੀ ਕਵੀ, ਗਲਪਕਾਰ, ਨਿਬੰਧਕਾਰ, ਅਤੇ ਸਾਹਿਤ ਆਲੋਚਕ ਸੀ। ਉਹ ਅੰਗਰੇਜ਼ੀ ਅਤੇ ਜਾਪਾਨੀ ਦੋਨਾਂ ਭਸ਼ਾਵਾਂ ਵਿੱਚ ਲਿਖਦਾ ਸੀ। ਪੱਛਮ ਵਿੱਚ ਉਹ ਆਪਣੇ ਕਲਮੀ ਨਾਮ ਯੋਨ ਨੋਗੂਚੀ ਨਾਲ ਪ੍ਰ੍ਸਿੱਧ ਸੀ। ਪ੍ਰ੍ਸਿੱਧ ਬੁੱਤ-ਤਰਾਸ ਇਸਾਮੁ ਨੋਗੂਚੀ ਦਾ ਬਾਪ ਸੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png