ਯੌਰਕਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯੌਰਕਟਨ ਦੱਖਣੀ-ਪੂਰਬੀ ਸਸਕੈਚਵਨ, ਕੈਨੇਡਾ ਵਿਚ ਸਥਿਤ ਇਕ ਸ਼ਹਿਰ ਹੈ। ਇਹ ਵਿਨੀਪੈਗ ਦੇ ਤਕਰੀਬਨ 450 ਕਿਲੋਮੀਟਰ ਉੱਤਰ-ਪੱਛਮ ਅਤੇ ਸਸਕਾਟੂਨ ਤੋਂ 300 ਕਿਲੋਮੀਟਰ ਦੱਖਣ-ਪੂਰਬ ਹੈ।

ਹਵਾਲੇ[ਸੋਧੋ]