ਵਿਨੀਪੈਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਿਨੀਪੈਗ
ਉਪਨਾਮ: ਪੱਛਮ ਦਾ ਦੁਆਰ, ਵਿਨਟਰਪੈਗ, ਦ ਪੈਗ
ਮਾਟੋ: Unum Cum Virtute Multorum
(ਬਹੁਤਿਆਂ ਦੀ ਏਕਤਾ ਨਾਲ਼ ਇੱਕ)
ਗੁਣਕ: 49°53′58″N 97°08′21″W / 49.89944°N 97.13917°W / 49.89944; -97.13917
Country  ਕੈਨੇਡਾ
ਸੂਬਾ  ਮਾਨੀਟੋਬਾ
ਖੇਤਰ ਵਿਨੀਪੈਗ ਰਾਜਧਾਨੀ ਖੇਤਰ
ਸਥਾਪਤ ੧੭੮੩ (ਫ਼ੋਰਟ ਰੂਯ਼)
ਮੁੜ ਨਾਮਕਰਨ ੧੮੨੨ (ਫ਼ੋਰਟ ਗੈਰੀ)
ਸੰਮਿਲਤ ੧੮੭੩ (ਵਿਨੀਪੈਗ ਦਾ ਸ਼ਹਿਰ)
ਉਚਾਈ ੨੩੮
ਅਬਾਦੀ (੨੦੧੧[੧][੨][੩])
 - ਸ਼ਹਿਰ ੬,੬੩,੬੧੭
 - ਸ਼ਹਿਰੀ ੬,੭੧,੫੫੧
 - ਮੁੱਖ-ਨਗਰ ੭,੩੦,੦੧੮
ਸਮਾਂ ਜੋਨ ਕੇਂਦਰੀ ਸਮਾਂ ਜੋਨ (UTC−੬)
 - ਗਰਮ-ਰੁੱਤ (ਡੀ੦ਐੱਸ੦ਟੀ) ਕੇਂਦਰੀ ਸਮਾਂ ਜੋਨ (UTC−੫)
ਡਾਕ ਕੋਡ R2C–R3Y
ਵੈੱਬਸਾਈਟ City of Winnipeg

ਵਿਨੀਪੈਗ ਸੁਣੋi/ˈwɪnɪpɛɡ/ ਮਾਨੀਟੋਬਾ, ਕੈਨੇਡਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਕੈਨੇਡਾ ਦੀ ੨੦੧੧ ਮਰਦਮਸ਼ੁਮਾਰੀ ਵਿੱਚ ੭੩੦,੦੧੮ ਸੀ। ਇਹ ਉੱਤਰੀ ਅਮਰੀਕਾ ਦੇ ਅਕਸ਼ਾਂਸ਼ੀ ਮੱਧ ਵਿੱਚ ਰੈੱਡ ਦਰਿਆ ਅਤੇ ਐਸੀਨੀਬੋਆਨ ਦਰਿਆ ਦੇ ਸੰਗਮ 'ਤੇ ਪੈਂਦਾ ਹੈ। ਇਹ ਕੈਨੇਡੀਆਈ ਪ੍ਰੇਰੀਆਂ ਦੇ ਪੂਰਬੀ ਕੋਨੇ 'ਤੇ ਪੈਂਦਾ ਹੈ।

ਹਵਾਲੇ[ਸੋਧੋ]