ਰਕੁਲ ਪ੍ਰੀਤ ਸਿੰਂਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਕੁਲ ਪ੍ਰੀਤ ਸਿੰਂਘ
Rakul Preet at Baqar's spinnathon in January 2014
ਜਨਮ (1990-08-10) 10 ਅਗਸਤ 1990 (ਉਮਰ 29)
ਰਿਹਾਇਸ਼ਹੈਦਰਾਬਾਦ , ਤੇਲੰਗਾਣਾ , ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਜੀਜਸ ਐਂਡ ਮੈਰੀ ਕਾਲਜ, ਦਿੱਲੀ ਯੂਨੀਵਰਸਿਟੀ
ਪੇਸ਼ਾਅਦਾਕਾਰ ਮਾਡਲ
ਸਰਗਰਮੀ ਦੇ ਸਾਲ2009–present

ਰਕੁਲ ਪ੍ਰੀਤ ਸਿੰਘ (ਜਨਮ 10 ਅਕਤੂਬਰ 1990) ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ। ਜੋ ਮੁੱਖ ਤੌਰ ਤੇ ਤੇਲਗੂ ਫਿਲਮਾਂ ਦੀ ਅਦਾਕਾਰਾ ਹੈ। [1] ਉਹ ਕੁਝ ਤਾਮਿਲ, ਹਿੰਦੀ ਅਤੇ ਕੰਨੜ ਫਿਲਮਾਂ ਵਿਚ ਵੀ ਨਜ਼ਰ ਆਈ ਹੈ।

ਵਰਤਮਾਨ ਵਿੱਚ, ਉਹ ਤੇਲੰਗਾਨਾ ਰਾਜ ਸਰਕਾਰ ਦੁਆਰਾ ਬੇਟੀ ਬਚਾਓ, ਬੇਟੀ ਪੜਾਓ ਯੋਜਨਾ ਲਈ ਬ੍ਰਾਂਡ ਅੰਬੈਸਡਰ ਨਿਯੁਕਤ ਕੀਤੀ ਗਈ ਹੈ। [2]

ਉਸ ਨੇ ਕਾਲਜ ਵਿਚ ਇਕ ਮਾਡਲ ਦੇ ਤੌਰ ਤੇ ਕੈਰੀਅਰ ਸ਼ੁਰੂ ਕੀਤਾ, ਜਿਸ ਦੌਰਾਨ ਉਸਨੇ ਕੰਨੜ ਫਿਲਮ ਗਿੱਲੀ (2009) ਵਿੱਚ ਆਪਣਾ ਅਦਾਕਾਰੀ ਸਫਰ ਸ਼ੁਰੂ ਕੀਤਾ ਸੀ। 2011 ਵਿਚ ਉਸਨੇ ਮਿਸ ਇੰਡੀਆ (ਫੇਮਿਨਾ) ਪ੍ਰਤੀਯੋਗਤਾ ਵਿਚ ਹਿੱਸਾ ਲਿਆ, ਜਿਸ ਵਿਚ ਉਸ ਨੂੰ ਪੰਜਵਾਂ ਸਥਾਨ ਮਿਲਿਆ ਅਤੇ ਪੀਪਲਜ਼ ਚੁਆਇਸ ਮਿਸ ਇੰਡੀਆਟਾਈਮਜ਼ ਸਮੇਤ ਪੰਜ ਖ਼ਿਤਾਬ ਜਿੱਤੇ। [3]

ਉਸ ਨੇ ਬਾਅਦ ਵਿਚ ਅਭਿਨੇਤਰੀ ਬਣਨ ਦਾ ਫ਼ੈਸਲਾ ਕੀਤਾ ਅਤੇ ਤੇਲਗੂ ਫਿਲਮ ਕੇਰਤਾਮ ਰਾਹੀਂ ਅਰੰਭ ਕੀਤਾ । 2014 ਵਿਚ ਉਸਨੇ ਫਿਲਮ ਯਾਰੀਆਂ ਰਾਹੀਂ ਬਾਲੀਵੁੱਡ ਵਿ੍ਚ ਸ਼ੁਰੂਆਤ ਕੀਤੀ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]