ਰਘੁਵੀਰ ਚੌਧਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਘੁਵੀਰ ਚੌਧਰੀ
ਸਾਹਿਤ ਅਕਾਦਮੀ ਵਿਖੇ ਰਘੁਵੀਰ ਚੌਧਰੀ
ਸਾਹਿਤ ਅਕਾਦਮੀ ਵਿਖੇ ਰਘੁਵੀਰ ਚੌਧਰੀ
ਜਨਮ(1938-12-05)5 ਦਸੰਬਰ 1938
ਬਾਪੁਪੁਰਾ ਨੇੜੇ ਗਾਂਧੀਨਗਰ, ਗੁਜਰਾਤ, ਭਾਰਤ
ਕਿੱਤਾauthor
ਭਾਸ਼ਾਗੁਜਰਾਤੀ
ਰਾਸ਼ਟਰੀਅਤਾIndian
ਅਵਾਰਡRanjitram Suvarna Chandrak 1975, ਸਾਹਿਤ ਅਕਾਦਮੀ ਇਨਾਮ 1977,
ਗਿਆਨਪੀਠ ਇਨਾਮ 2015
ਦਸਤਖ਼ਤ
Autograph of Raghuvir Chaudhari.jpg

ਰਘੁਵੀਰ ਚੌਧਰੀ[note 1] ਗੁਜਰਾਤ, ਭਾਰਤ ਤੋਂ ਇੱਕ ਨਾਵਲਕਾਰ, ਕਵੀ ਅਤੇ ਆਲੋਚਕ ਹੈ। ਉਸਨੂੰ 1977 ਵਿੱਚ ਸਾਹਿਤ ਅਕਾਦਮੀ ਇਨਾਮ ਮਿਲਿਆ ਸੀ। ਉਸਨੂੰ 2015 ਵਿੱਚ ਗਿਆਨਪੀਠ ਇਨਾਮ ਮਿਲਿਆ। 

ਨਿਜੀ ਜੀਵਨ[ਸੋਧੋ]

ਗੁਜਰਾਤ ਦੇ ਗਾਂਧੀ ਨਗਰ ਦੇ ਨੇੜੇ ਬਾਪੂਪੁਰਾ ਵਿਚ 5 ਦਸੰਬਰ 1938 ਵਿਚ ਜਨਮੇ ਰਘੁਬੀਰ ਚੌਧਰੀ ਪੇਸ਼ੇ ਵਜੋਂ ਇਕ ਅਧਿਆਪਕ ਰਹਿ ਚੁੱਕੇ ਹਨ। ਗੁਜਰਾਤ ਯੂਨੀਵਰਸਿਟੀ ਵਿਚ ਹਿੰਦੀ ਵਿਭਾਗ ਦੇ ਮੁਖੀ ਰਹਿਣ ਦੇ ਨਾਲ-ਨਾਲ ਉਹ ਆਪਣੀ ਕਲਮ ਤੋਂ ਕਈ ਰਚਨਾਵਾਂ ਰਚ ਚੁੱਕੇ ਹਨ। ਇਨ੍ਹਾਂ ਵਿਚ ਅੰਮ੍ਰਿਤਾ , ਵੇਨੂਵਸਤਲਾ, ਸੋਮਤੀਰਥ, ਰੁਦ੍ਰਮਹਾਲਯ ਆਦਿ ਸਾਮਲ ਹਨ। 1977 ਵਿਚ ਆਪਣੇ ਨਾਵਲ ‘ਓਪਰਵਾਸ’ ਲਈ ਸਾਹਿਤਯ ਅਕਾਦਮੀ ਐਵਾਰਡ ਜਿੱਤਿਆ। 80 ਕਿਤਾਬਾਂ ਦੇ ਲੇਖਕ ਡਾਕਟਰ ਰਘੁਬੀਰ ਚੌਧਰੀ ਗੁਜਰਾਤੀ ਭਾਸ਼ਾ ਲਈ ਗਿਆਨਪੀਠ ਪੁਰਸਕਾਰ ਜਿੱਤਣ ਵਾਲੇ ਚੌਥੇ ਲੇਖਕ ਹਨ। ਉਹ 1998 ਤੋਂ 2002 ਤੱਕ ਸਾਹਿਤ ਅਕਾਦਮੀ ਦੇ ਕਾਰਜਕਾਰੀ ਮੈਂਬਰ ਰਹਿ ਚੁੱਕੇ ਹਨ। 

ਕੈਰੀਅਰ[ਸੋਧੋ]

at 47th annual conference of Gujarati Sahitya Parishad

ਨੋਟ ਅਤੇ ਹਵਾਲੇ[ਸੋਧੋ]

ਨੋਟ[ਸੋਧੋ]

  1. Spelling of name is based on his signature.[1]

ਹਵਾਲੇ[ਸੋਧੋ]