ਸਮੱਗਰੀ 'ਤੇ ਜਾਓ

ਰਘੂ ਰਾਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਘੂ ਰਾਏ
ਰਘੂ ਰਾਏ (2015)
ਜਨਮ1942 (ਉਮਰ 82–83)
ਝੰਗ, ਪੰਜਾਬ, ਪਾਕਿਸਤਾਨ
ਰਾਸ਼ਟਰੀਅਤਾਹਿੰਦੁਸਤਾਨੀ
ਪੇਸ਼ਾਫ਼ੋਟੋਗ੍ਰਾਫ਼ਰ, ਫ਼ੋਟੋਜਰਨਲਿਜ਼ਮ
ਸਰਗਰਮੀ ਦੇ ਸਾਲ1965 – ਵਰਤਮਾਨ

ਰਘੂ ਰਾਏ (ਅੰਗ੍ਰੇਜ਼ੀ: Raghu Rai; ਜਨਮ 1942) ਇੱਕ ਭਾਰਤੀ ਫ਼ੋਟੋਗ੍ਰਾਫ਼ਰ ਅਤੇ ਪੱਤਰਕਾਰ ਹੈ।[1][2] 1977 ਵਿੱਚ, ਜਦੋਂ ਰਾਏ ਇੱਕ ਛੋਟੇ ਫ਼ੋਟੋਜਰਨਲਿਸਟ ਹਨ, ਉਹਨਾਂ ਨੂੰ ਹੇਨਰੀ ਬਰੇਸੋੰ ਵੱਲੋਂ ਮੈਗਨਮ ਫ਼ੋਟੋਸ ਲਈ ਨਿਯੁਕਤ ਕੀਤਾ ਗਿਆ। ਹੇਨਰੀ ਬਰੇਸੋੰ ਨੇ ਮੈਗਨਮ ਫ਼ੋਟੋਸ ਦੀ ਸਹਿ ਸਥਾਪਨਾ ਕੀਤੀ ਸੀ। ਰਘੂ ਰਾਏ 1965 ਵਿੱਚ ਫ਼ੋਟੋਗ੍ਰਾਫ਼ਰ ਬਣਿਆ, ਅਤੇ ਇੱਕ ਸਾਲ ਬਾਦ ਉਹ ਦਿੱਲੀ ਦੀ ਇੱਕ ਪ੍ਰਕਾਸ਼ਨ ਦ ਸਟੇਟਸਮੈਨ ਨਾਲ ਜੁੜਿਆ। 1976 ਵਿੱਚ ਇਸਨੇ ਇਹ ਅਖਬਾਰ ਛੱਡ ਕੇ ਫ਼ਰੀਲਾਨਸ ਫ਼ੋਟੋਗ੍ਰਾਫੀ ਸ਼ੁਰੂ ਕਰ ਦਿੱਤੀ। 1982 ਤੋਂ ਲੈ ਕੇ 1992 ਤੱਕ ਰਾਏ ਇੰਡੀਆ ਟੂਡੇ ਦਾ ਫ਼ੋਟੋਗ੍ਰਾਫੀ ਸੰਚਾਲਕ ਰਿਹਾ। 1990 ਤੋਂ 1997 ਤੱਕ ਰਾਏ ਨੇ ਵਰਲਡ ਪ੍ਰੈਸ ਫ਼ੋਟੋ (World Press Photo) ਵਿੱਚ ਜਿਊਰੀ ਦੀ ਭੂਮਿਕਾ ਨਿਭਾਈ। ਰਘੂ ਰਾਏ ਦਾ ਜਨਮ 1942 ਵਿੱਚ ਝੰਗ, ਪਾਕਿਸਤਾਨੀ ਪੰਜਾਬ ਵਿੱਚ ਹੋਇਆ।

ਪੁਰਸਕਾਰ

[ਸੋਧੋ]
  • ਪਦਮ ਸ਼੍ਰੀ (1972) - ਬੰਗਲਾਦੇਸ਼ ਯੁੱਧ 'ਤੇ ਕੰਮ ਲਈ[3]
  • ਅਮਰੀਕਾ ਤੋਂ ਸਾਲ ਦਾ ਫੋਟੋਗ੍ਰਾਫਰ (1992)
  • ਅਕਾਦਮੀ ਡੇਸ ਬਿਊਕਸ ਆਰਟਸ ਫੋਟੋਗ੍ਰਾਫੀ ਪੁਰਸਕਾਰ - ਵਿਲੀਅਮ ਕਲੇਨ 2019[4]
  • ਸੂਚਨਾ ਅਤੇ ਪ੍ਰਸਾਰਣ (ਆਈ ਐਂਡ ਬੀ) ਮੰਤਰਾਲੇ ਦੁਆਰਾ ਲਾਈਫਟਾਈਮ ਅਚੀਵਮੈਂਟ ਪੁਰਸਕਾਰ 2017[5]

ਪ੍ਰਦਰਸ਼ਨੀਆਂ

[ਸੋਧੋ]
  • 1997 ਰੈਟ੍ਰੋਸਪੈਕਟਿਵ - ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ, ਨਵੀਂ ਦਿੱਲੀ, ਭਾਰਤ।
  • 2002 ਰਘੂ ਰਾਏ ਦਾ ਇੰਡੀਆ - ਏ ਰੈਟ੍ਰੋਸਪੈਕਟਿਵ, ਫੋਟੋਫਿਊਜ਼ਨ, ਲੰਡਨ
  • 2002 ਵੋਲਕਾਰਟ ਫਾਊਂਡੇਸ਼ਨ, ਵਿੰਟਰਥਰ, ਸਵਿਟਜ਼ਰਲੈਂਡ
  • 2003 ਭੋਪਾਲ - ਸਾਲਾ ਕੌਂਸਿਲੀਅਰ, ਵੇਨਿਸ, ਇਟਲੀ; ਫੋਟੋਗ੍ਰਾਫਿਕ ਗੈਲਰੀ, ਹੇਲਸਿੰਕੀ, ਫਿਨਲੈਂਡ
  • 2003 ਐਕਸਪੋਜ਼ਰ: ਪੋਰਟਰੇਟ ਆਫ਼ ਏ ਕਾਰਪੋਰੇਟ ਕ੍ਰਾਈਮ - ਯੂਨੀਵਰਸਿਟੀ ਆਫ਼ ਮਿਸ਼ੀਗਨ, ਐਨ ਆਰਬਰ, ਯੂਐਸਏ
  • 2004 ਐਕਸਪੋਜ਼ਰ - ਡ੍ਰਿਕ ਗੈਲਰੀ, ਢਾਕਾ, ਬੰਗਲਾਦੇਸ਼; ਲੀਕਾ ਗੈਲਰੀ, ਪ੍ਰਾਗ, ਚੈੱਕ ਗਣਰਾਜ
  • 2005 ਭੋਪਾਲ 1984–2004 – ਮੇਲਕਵੇਗ ਗੈਲਰੀ, ਐਮਸਟਰਡਮ, ਨੀਦਰਲੈਂਡ
  • 2005 ਭਾਰਤ – ਮਿਊਜ਼ੀ ਕੈਪੀਟੋਲਿਨੀ ਸੈਂਟਰਲ ਮੋਂਟੇਮਾਰਟੀਨੀ, ਰੋਮ, ਇਟਲੀ
  • 2007 ਰੇਨਕੋਂਟਰੇਸ ਡੀ'ਆਰਲਸ ਫੈਸਟੀਵਲ, ਫਰਾਂਸ
  • 2012 ਮਾਈ ਇੰਡੀਆ – ਫੋਟੋਫ੍ਰੀਓ, ਆਸਟ੍ਰੇਲੀਆ
  • 2013 ਟ੍ਰੀਜ਼ (ਕਾਲਾ ਅਤੇ ਚਿੱਟਾ), ਨਵੀਂ ਦਿੱਲੀ
  • 2014 ਇਨ ਲਾਈਟ ਆਫ ਇੰਡੀਆ: ਫੋਟੋਗ੍ਰਾਫੀ ਰਘੂ ਰਾਏ ਦੁਆਰਾ, ਹਾਂਗ ਕਾਂਗ ਇੰਟਰਨੈਸ਼ਨਲ ਫੋਟੋ ਫੈਸਟੀਵਲ, ਹਾਂਗ ਕਾਂਗ
  • 2015 ਟ੍ਰੀਜ਼, ਆਰਟ ਅਲਾਈਵ ਆਰਟ ਗੈਲਰੀ, ਦਿੱਲੀ
  • 2016, ਦ ਗ੍ਰੇਟੈਸਟ ਫੋਟੋਗ੍ਰਾਫ਼ਸ ਆਫ਼ ਰਘੂ ਰਾਏ, ਓਜਸ ਆਰਟ, ਨਵੀਂ ਦਿੱਲੀ

ਹਵਾਲੇ

[ਸੋਧੋ]
  1. Raghu Rai: The Man Who Redefined Photojournalism in India
  2. Imaging India
  3. "Raghu Rai chosen as first recipient of newly instated international photography award". Business Standard India. Press Trust of India. 2019-09-16. Retrieved 2021-01-16.
  4. "The Magnum Digest: September 13, 2019". Magnum Photos. 13 September 2019. Retrieved 2019-09-16.
  5. Ahluwalia, Harveen (2017-03-23). "Raghu Rai conferred with Lifetime Achievement award". mint (in ਅੰਗਰੇਜ਼ੀ). Retrieved 2021-01-16.