ਸਮੱਗਰੀ 'ਤੇ ਜਾਓ

ਰਜਿੰਦਰ ਬੇਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਰਜਿੰਦਰ ਬੇਰੀ
ਨਿੱਜੀ ਜਾਣਕਾਰੀ
ਜਨਮ (1962-03-06) 6 ਮਾਰਚ 1962 (ਉਮਰ 62)
ਜਲੰਧਰ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਰਿਹਾਇਸ਼ਜਲੰਧਰ, ਭਾਰਤ
ਪੇਸ਼ਾਸਿਆਸਤਦਾਨ /ਬਿਜਨਸਮੈਨ

ਰਜਿੰਦਰ ਬੇਰੀ (ਜਨਮ 6 ਮਾਰਚ 1962, ਜਲੰਧਰ) ਡਿਸਟ੍ਰਿਕਟ ਕਾਂਗਰਸ ਕਮੇਟੀ ਜਲੰਧਰ ਦਾ ਪ੍ਰਧਾਨ ਰਿਹਾ। ਉਹ ਜਲੰਧਰ ਕਾਰਪੋਰੇਸ਼ਨ ਵਿੱਚ ਕਾਉੰਸਲਰ ਵੀ ਰਹੇ ਹਨ ਅਤੇ 1997–2002 and 2007–2012 ਤੱਕ ਰਹੇ।

ਆਹੁਦੇ ਸੰਭਾਲੇ

[ਸੋਧੋ]

[1] [2] [3]

  1. 2017 – ਹੁਣ ਤੱਕ, ਮੈਂਬਰ ਪੰਜਾਬ ਵਿਧਾਨ ਸਭਾ, ਜਲੰਧਰ
  2. 2013–2017 : ਜਿਲ੍ਹਾ ਪ੍ਰਧਾਨ, ਕਾਂਗਰਸ ਕਮੇਟੀ ਜਲੰਧਰ
  3. 2007–2012 : ਕਾਉੰਸਲਰ, ਜਲੰਧਰ ਕਾਰਪੋਰੇਸ਼ਨ
  4. 2002–2007 : ਟਰੱਸਟੀ, ਜਲਾਂਦਰ ਸੁਧਾਰ ਟਰੱਸਟ
  5. 1997–2002: ਕੌਂਸਲਰ ਮੁਨਸੀਪਲ ਕਾਰਪੋਰੇਸ਼ਨ, ਜਲੰਧਰ
  6. 1996–1999: ਜਨਰਲ ਸੈਕਟਰੀ, ਪੰਜਾਬ ਯੂਥ ਕਾਂਗਰਸ
  7. 1979–1981: ਉਪ ਰਾਸ਼ਟਰਪਤੀ, ਐਨਐਸਯੂਆਈ

ਹਵਾਲੇ

[ਸੋਧੋ]
  1. "Rajinder Beri (Indian National Congress(INC)): Constituency- Jalandhar Central - Affidavit Information of Candidate". myneta.info. Retrieved 2016-11-27.
  2. "Municipal Corporation Jalandhar". mcjalandhar.in. Archived from the original on 2016-04-05. Retrieved 2016-11-27. {{cite web}}: Unknown parameter |dead-url= ignored (|url-status= suggested) (help)
  3. "Your Arae Councillor | Municipal Corporation Jalandhar". mcjalandhar.in. Retrieved 2016-11-27.