ਰਤਕੁੜੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਤਕੁੜੀਆ ਭੋਪਾਲਗੜ੍ਹ ਤਹਿਸੀਲ, ਜੋਧਪੁਰ ਜ਼ਿਲ੍ਹੇ, ਰਾਜਸਥਾਨ, ਭਾਰਤ[1] ਵਿੱਚ 26°32′54″N 73°33′46″E / 26.54833°N 73.56278°E / 26.54833; 73.56278 `ਤੇ ਸਥਿਤ ਇੱਕ ਪਿੰਡ ਹੈ। ਇਸ ਦਾ ਪਿੰਨ ਕੋਡ 342606 ਹੈ।[2] ਇਥੇ ਚੌਧਰੀ ਗੁਲਾਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਲ ਰਿਹਾ ਹੈ।[3]

ਹਵਾਲੇ[ਸੋਧੋ]

  1. "Village Panchayats of Rajasthan". National Panchayat Directory. National Informatics Centre. Archived from the original on 2009-04-11. Retrieved 2008-07-16.
  2. "Jodhpur District PIN Codes and Zip Codes". Whereincity.com. Archived from the original on 2008-07-05. Retrieved 2008-07-16.
  3. "SCIENCE TALENT SEARCH Examination,2005: Tabulation Register". Board of Secondary Education Rajasthan, Ajmer. Archived from the original on 2008-10-05. Retrieved 2008-07-16.