ਸਮੱਗਰੀ 'ਤੇ ਜਾਓ

ਰਤਨਹੇੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਤਨਹੇੜੀ ਹਰਿਆਣਾ, ਭਾਰਤ ਵਿੱਚ ਅੰਬਾਲਾ ਛਾਉਣੀ ਦੇ ਨੇੜੇ ਸਥਿਤ ਇੱਕ ਛੋਟਾ ਜਿਹਾ ਪਿੰਡ ਹੈ। ਇਹ ਅੰਬਾਲਾ ਜ਼ਿਲ੍ਹੇ ਵਿੱਚ ਪੈਂਦਾ ਹੈ।[1]

ਟਿਕਾਣਾ

[ਸੋਧੋ]

ਰਤਨਹੇੜੀ ਇਸਦੇ ਮੁੱਖ ਸ਼ਹਿਰ, ਅੰਬਾਲਾ -1 ਤੋਂ 14ਕਿਲੋਮੀਟਰ ਅਤੇ ਆਪਣੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 44 ਕਿਲੋਮੀਟਰ ਦੂਰ ਹੈ।

ਹਵਾਲੇ

[ਸੋਧੋ]
  1. "Local information for Rattanheri, Ambala, Haryana, India". geolysis.com. Retrieved 2 August 2011.