ਰਫੀਕ ਸੌਦਾਗਰ
ਦਿੱਖ
ਰਫੀਕ ਸੌਦਾਗਰ | |
---|---|
ਮੂਲ ਨਾਮ | ڈاکٹر رفیق سوداگر |
ਜਨਮ | ਮਾਰਚ 28, 1971 ਕਾਦੇਚੁਰ, ਯਾਦਗੀਰ |
ਕਿੱਤਾ | ਕਵੀ, ਗੀਤਕਾਰ ਅਤੇ ਡਾਕਟਰ |
ਰਾਸ਼ਟਰੀਅਤਾ | Indian |
ਅਲਮਾ ਮਾਤਰ | Tipu Sultan Unani Medical College Gulbarga, P.B College of Pharmacy Yadgir. |
ਸ਼ੈਲੀ | ਗ਼ਜ਼ਲ |
ਪ੍ਰਮੁੱਖ ਕੰਮ | Yaad e Maazi (06-04-2013) |
ਪ੍ਰਮੁੱਖ ਅਵਾਰਡ | Achievers Award (Karnataka Urdu Academy and Karnataka Centre Muslim Association). |
ਜੀਵਨ ਸਾਥੀ | Kahkashan Saudagar |
ਬੱਚੇ | 3 |
ਮਾਪੇ | Abdul Razak Saudagar (Father) Hafeeza Begum (Mother) |
ਰਫੀਕ ਸੌਦਾਗਰ (ਉਰਦੂ:[1] ڈاکٹر رفیق سوداگر , 28 ਮਾਰਚ, 1971) ਇੱਕ ਭਾਰਤੀ ਉਰਦੂ ਕਵੀ[2][3] ਅਤੇ ਡਾਕਟਰ ਹੈ।[4][5] ਉਹ ਅੰਜੂਮਨ -ਏ-ਤਰੱਕੀ ਉਰਦੂ (ਯਾਦਗਾਰੀ ਯੂਨਿਟ) ਦਾ ਪ੍ਰਧਾਨ ਹੈ।[6][7][8][9][10] ਉਸ ਨੂੰ "ਕਰਨਾਟਕ ਉਰਦੂ ਅਕੈਡਮੀ ਅਤੇ ਕਰਨਾਟਕ ਕੇਂਦਰ ਮੁਸਲਿਮ ਐਸੋਸੀਏਸ਼ਨ ਨੇ 23 ਜੂਨ 2019 ਨੂੰ ਸਨਮਾਨਿਤ ਕੀਤਾਸੀ।[11] ਇਹ ਕਰਨਾਟਕਾ ਦੇ ਯਾਦਗੀਰ ਜਿਲ੍ਹੇ ਨਾਲ ਸੰਬੰਧਿਤ ਹਨ। [11][12][4][1][13][14][15]
ਮੁੱਢਲਾ ਜੀਵਨ
[ਸੋਧੋ]ਸੌਦਾਗਰ ਦਾ ਜਨਮ 28 ਮਾਰਚ, 1971 ਵਿੱਚ ਅਬਦੁਲ ਰਜ਼ਾਕ ਸੌਦਾਗਰ ਅਤੇ ਹਾਫੀਜ਼ਾ ਬੇਗਮ ਦੇ ਘਰ ਕਾਦੇਚੂਰ, ਯਾਦਗੀਰ ਜ਼ਿਲ੍ਹਾ, ਕਰਨਾਟਕ ਵਿਚ ਹੋਇਆ[16][4]
ਸੌਗਾਗਰ ਨੇ ਟਿਪ ਸੁਲਤਾਨ ਯੂਨਾਨੀ ਮੈਡੀਕਲ ਕਾਲਜ ਗੁਲਬਰਗਾ ਤੋਂ ਬੀਯੂਐਮਐਸ ਵਿੱਚ ਗ੍ਰੈਜੂਏਸ਼ਨ ਅਤੇ ਪੀ.ਬੀ. ਕਾਲਜ ਆਫ ਫਾਰਮੇਸੀ ਯਾਦਗੀਰ ਤੋਂ ਡੀ.ਫਾਰਮਾ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ।[17] ਉਹ ਇੱਕ ਡਾਕਟਰ [18][17] ਅਤੇ ਪੇਸ਼ੇਵਰ ਉਰਦੂ ਕਵੀ ਵੀ ਹੈ।[19]
ਪੁਸਤਕ ਸੂਚੀ
[ਸੋਧੋ]- ਯਦ ਏ ਮਾਜ਼ੀ.[20]
ਹਵਾਲੇ
[ਸੋਧੋ]- ↑ 1.0 1.1 اردودنيا (in ਉਰਦੂ). قومى كونسل برائے فروغ اردو زبان،. 2002.
- ↑ "Dr rafeeq saudagar » Ahl-e-Sunnats". Ahl-e-Sunnats (in ਅੰਗਰੇਜ਼ੀ (ਅਮਰੀਕੀ)). 2018-06-27. Retrieved 2021-08-11.
- ↑ "انجمن ترقی اردو ہند کی جانب سے یاد گیر میں قومی یوم تعلیم کا انعقاد۔مولانا آزاد کی خدمات کو مقررین نے کیاسلام". ہرپل آن لائن (in ਉਰਦੂ). Archived from the original on 2021-12-24. Retrieved 2021-12-24.
- ↑ 4.0 4.1 4.2 Karnatak ke Urdu adeebon, sha'iron aur sahafiyon ki directory (in ਉਰਦੂ). Majlis-i Adab Pablīkeshanz. 1998.
- ↑ "Dr Rafeeq Saudagar Hospital - Yadgiri". wikimapia.org (in ਅੰਗਰੇਜ਼ੀ). Retrieved 2021-08-11.
- ↑ by. "دور حاضر میں مذہبی رواداری کی ضرورت". Siasat Urdu Archive (in ਅੰਗਰੇਜ਼ੀ (ਅਮਰੀਕੀ)). Retrieved 2021-08-05.
- ↑ "یادگیر: کنڑا یومِ صحافت پروگرام کا انعقاد". ETV Bharat News (in ਅੰਗਰੇਜ਼ੀ). Retrieved 2021-08-05.
- ↑ "یادگیر میں اردو صحافیوں کو تہنیت". ETV Bharat News (in ਅੰਗਰੇਜ਼ੀ). Retrieved 2021-08-05.
- ↑ "یادگیر: اردو کے مشہور شعرا کی یاد میں پروگرام". ETV Bharat News (in ਅੰਗਰੇਜ਼ੀ). Retrieved 2021-08-05.
- ↑ "Anjuman Muhibban-e-Urdu Yadgir remembers Padmashri Poet Bekal Utsahi on his 5th death anniversary". DeccanDigest (in ਅੰਗਰੇਜ਼ੀ (ਅਮਰੀਕੀ)). 2021-12-03. Retrieved 2021-12-19.
- ↑ 11.0 11.1 Staff Reporter (2019-06-24). "Three feted for contribution to Urdu". The Hindu (in Indian English). ISSN 0971-751X. Retrieved 2021-08-05.
- ↑ كرناٹک كے اردو اديبوں، شائروں اور صحافيوں كى ڈائركٹرى (in ਉਰਦੂ). مجلس ادب پبلى كيشنز،. 1998.
- ↑ "اقبال راہی تماپوری ہمہ جہت شخصیت: ان سے ملئے سے مختلف اصحاب کا اظہار خیال". Daily Salar Urdu News (in ਅੰਗਰੇਜ਼ੀ). Archived from the original on 2021-08-10. Retrieved 2021-08-10.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help) - ↑ "فضل افضل نے مشاہدہ فکر واحساس کو شاعرانہ رنگ وآہنگ سے ہم آ میز کیا ہے.کر نا ٹک اردو اکیڈمی کے پروگرام حاصل مطالعہ سے دانشوران کا اظہار خیال". ہرپل آن لائن (in ਉਰਦੂ). Archived from the original on 2021-08-10. Retrieved 2021-08-10.
- ↑ "یوم آزادی کے موقع پر آج سگر شریف میں اردو مشاعرہ". ہرپل آن لائن (in ਉਰਦੂ). Archived from the original on 2021-08-10. Retrieved 2021-08-10.
- ↑ "Bio-bibliography.com - Authors". www.bio-bibliography.com. Retrieved 2021-08-05.
- ↑ 17.0 17.1 Karnatak ke Urdu adeebon, sha'iron aur sahafiyon ki directory (in ਉਰਦੂ). Majlis-i Adab Pablīkeshanz. 1998.
- ↑ "Dr. Rafeeq Saudagar, Hyderabad, Telangana, India - Book appointment now | Curofy". curofy.com (in ਅੰਗਰੇਜ਼ੀ). Retrieved 2021-08-11.
- ↑ "'ڈاکٹر رزاق اثر استاد شاعر تھے'". ETV Bharat News (in ਅੰਗਰੇਜ਼ੀ). Retrieved 2021-08-05.
- ↑ Asim Rasool (2013-04-06). YAAD E MAZI - Dr Rafeeq Saudagar.