ਰਬ ਨੇ ਬਨਾ ਦੀ ਜੋੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਬ ਨੇ ਬਨਾ ਦੀ ਜੋੜੀ
ਫ਼ਿਲਮ ਦਾ ਪੋਸਟਰ
ਨਿਰਦੇਸ਼ਕ ਅਦਿੱਤਿਆ ਚੋਪੜਾ
ਨਿਰਮਾਤਾ ਯਸ਼ ਚੋਪੜਾ
ਅਦਿੱਤਿਆ ਚੋਪੜਾ
ਲੇਖਕ ਅਦਿੱਤਿਆ ਚੋਪੜਾ
ਸਿਤਾਰੇ ਸ਼ਾਹਰੁਖ ਖ਼ਾਨ
ਅਨੁਸ਼ਕਾ ਸ਼ਰਮਾ
ਵਿਨੇ ਪਾਠਕ
ਸੰਗੀਤਕਾਰ ਸਲੀਮ-ਸੁਲੇਮਾਨ
ਸਿਨੇਮਾਕਾਰ ਰਵੀ ਕੇ. ਚੰਦਰਨ
ਸੰਪਾਦਕ ਰਿਤੇਸ਼ ਸੋਨੀ
ਸਟੂਡੀਓ ਯਸ਼ ਰਾਜ ਫ਼ਿਲਮਸ
ਰਿਲੀਜ਼ ਮਿਤੀ(ਆਂ) 12 ਦਸੰਬਰ 2008
ਮਿਆਦ 164 ਮਿੰਟ[1]
ਦੇਸ਼ ਭਾਰਤ
ਭਾਸ਼ਾ ਹਿੰਦੀ[2]
ਬਜਟ INR 22 ਕਰੋੜ[3]
ਬਾਕਸ ਆਫ਼ਿਸ INR 158 ਕਰੋੜ[4]

ਰਬ ਨੇ ਬਨਾ ਦੀ ਜੋੜੀ (ਅੰਗਰੇਜ਼ੀ: A Match Made By God) 2008 ਦੀ ਇੱਕ ਭਾਰਤੀ ਰੁਮਾਂਸਵਾਦੀ-ਹਾਸਰਸ ਫ਼ਿਲਮ ਹੈ। ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਅਦਿੱਤਿਆ ਚੋਪੜਾ ਹੈ। ਇਹ ਫ਼ਿਲਮ 12 ਦਸੰਬਰ 2008 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ ਅਤੇ ਇਸ ਵਿੱਚ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਅਨੁਸ਼ਕਾ ਸ਼ਰਮਾ ਦੀ ਬਤੌਰ ਅਦਾਕਾਰਾ ਪਹਿਲੀ ਫ਼ਿਲਮ ਸੀ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]