ਰਮੇਸ਼ ਚੰਦਰ ਮਜੂਮਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰਮੇਸ਼ ਚੰਦਰ ਮਜੂਮਦਾਰ
রমেশচন্দ্র মজুমদার

ਰਮੇਸ਼ ਚੰਦਰ ਮਜੂਮਦਾਰ (1888-1980)
ਜਨਮ 4 ਦਸੰਬਰ 1888(1888-12-04)
ਖੰਦਾਪਾਰਾ, ਫਰੀਦਪੁਰ, ਬੰਗਾਲ, ਬਰਤਾਨਵੀ ਭਾਰਤ
ਮੌਤ 12 ਫ਼ਰਵਰੀ 1980(1980-02-12) (ਉਮਰ 91)
ਕੋਲਕਾਤਾ, ਪੱਛਮ ਬੰਗਾਲ, ਭਾਰਤ
ਕੌਮੀਅਤ ਭਾਰਤ
ਅਦਾਰੇ ਕੋਲਕਾਤਾ ਯੂਨੀਵਰਸਿਟੀ
ਢਾਕਾ ਯੂਨੀਵਰਸਿਟੀ
ਅਲਮਾ ਮਾਤਰ {ਫਰਮਾ:Alma mater

ਰਮੇਸ਼ ਚੰਦਰ ਮਜੂਮਦਾਰ (ਬੰਗਾਲੀ: রমেশচন্দ্র মজুমদার) (4 ਦਸੰਬਰ 1888 – 12 ਫ਼ਰਵਰੀ 1980) ਭਾਰਤ ਦੇ ਪ੍ਰਸਿੱਧ ਇਤਹਾਸਕਾਰ ਸਨ। ਭਾਰਤ ਦੇ ਇਤਹਾਸ ਨੂੰ ਲਿਖਣ ਵਿੱਚ ਵੱਡੇ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਅਕਸਰ "ਭਾਰਤ ਦੇ ਇਤਹਾਸਕਾਰਾਂ ਦਾ ਡੀਨ" ਕਿਹਾ ਜਾਂਦਾ ਹੈ।[੧][੨][੩] ਉਹ ਆਮ ਤੌਰ ਤੇ ਆਰ ਸੀ ਮਜੁਮਦਾਰ ਨਾਮ ਨਾਲ ਵਧੇਰੇ ਪ੍ਰਸਿੱਧ ਹਨ। 1936 ਤੋਂ 1942 ਤੱਕ ਉਹਨੇ ਢਾਕਾ ਯੂਨੀਵਰਸਿਟੀ ਦੇ ਉਪਕੁਲਪਤੀ ਰਹੇ। ਉਨ੍ਹਾਂ ਨੇ ਪ੍ਰਾਚੀਨ ਭਾਰਤ ਦੇ ਇਤਹਾਸ ਉੱਤੇ ਬਹੁਤ ਕੰਮ ਕੀਤਾ। ਉਨ੍ਹਾਂ ਨੇ ਭਾਰਤ ਦੀ ਸਵਾਧੀਨਤਾ ਦੇ ਇਤਹਾਸ ਉੱਤੇ ਵੀ ਤਕੜਾ ਕੰਮ ਕੀਤਾ।

ਹਵਾਲੇ[ਸੋਧੋ]