ਰਮੇਸ਼ ਦੇਵਕੀਨੰਦਨ ਧਨੁਕਾ
ਦਿੱਖ
ਰਮੇਸ਼ ਦੇਵਕੀਨੰਦਨ ਧਨੁਕਾ | |
|---|---|
| ਬੰਬੇ ਹਾਈ ਕੋਰਟ ਦਾ ਮੁੱਖ ਜੱਜ | |
| ਦਫ਼ਤਰ ਸੰਭਾਲਿਆ 28 ਮਈ 2023 | |
| ਦੁਆਰਾ ਨਾਮਜ਼ਦ | ਧਨੰਜਯ ਯਸ਼ਵੰਤ ਚੰਦਰਚੂੜ |
| ਦੁਆਰਾ ਨਿਯੁਕਤੀ | ਦ੍ਰੋਪਦੀ ਮੁਰਮੂ |
| ਬੰਬੇ ਹਾਈ ਕੋਰਟ ਦਾ ਜੱਜ | |
| ਦਫ਼ਤਰ ਵਿੱਚ 23 ਜਨਵਰੀ 2012 – 27 ਮਈ 2023 | |
| ਦੁਆਰਾ ਨਾਮਜ਼ਦ | ਐਸ ਐਚ ਕਪਾਡੀਆ |
| ਦੁਆਰਾ ਨਿਯੁਕਤੀ | ਪ੍ਰਤਿਭਾ ਪਾਟਿਲ |
| ਨਿੱਜੀ ਜਾਣਕਾਰੀ | |
| ਜਨਮ | 31 ਮਈ 1961 |
| ਅਲਮਾ ਮਾਤਰ | ਬੰਬੇ ਯੂਨੀਵਰਸਿਟੀ |
ਰਮੇਸ਼ ਦੇਵਕੀਨੰਦਨ ਧਨੁਕਾ (ਜਨਮ 31 ਮਈ 1961) ਇੱਕ ਭਾਰਤੀ ਜੱਜ ਹੈ। ਇਸ ਸਮੇਂ ਉਹ ਬੰਬੇ ਹਾਈ ਕੋਰਟ ਦਾ ਚੀਫ਼ ਜਸਟਿਸ ਹੈ।[1]
ਹਵਾਲੇ
[ਸੋਧੋ]- ↑ "Supreme Court Collegium recommends appointment of Justice RD Dhanuka as Bombay High Court Chief Justice". Live Law. 19 April 2023. Retrieved 19 April 2023.