ਪ੍ਰਤਿਭਾ ਪਾਟਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਤਿਭਾ ਪਾਟਿਲ
ਭਾਰਤ ਦੀ 12ਵੀਂ ਰਾਸ਼ਟਰਪਤੀ
ਦਫ਼ਤਰ ਵਿੱਚ
25 ਜੁਲਾਈ 2007 – 25 ਜੁਲਾਈ 2012
ਪ੍ਰਧਾਨ ਮੰਤਰੀਮਨਮੋਹਨ ਸਿੰਘ
ਉਪ ਰਾਸ਼ਟਰਪਤੀਮੁਹੰਮਦ ਹਾਮਿਦ ਅੰਸਾਰੀ
ਤੋਂ ਪਹਿਲਾਂਏ ਪੀ ਜੇ ਅਬਦੁਲ ਕਲਾਮ
ਤੋਂ ਬਾਅਦਪ੍ਰਣਬ ਮੁਖਰਜੀ
ਰਾਜਸਥਾਨ ਦੀ ਰਾਜਪਾਲ
ਦਫ਼ਤਰ ਵਿੱਚ
8 ਨਵੰਬਰ 2004 – 23 ਜੂਨ 2007
ਮੁੱਖ ਮੰਤਰੀਵਸੁੰਦਰਾ ਰਾਜੇ
ਤੋਂ ਪਹਿਲਾਂਮਦਨ ਲਾਲ ਖੁਰਾਨਾ
ਤੋਂ ਬਾਅਦਅਖਲਾਗੁਰ ਰਹਮਾਨ ਕਿਦਵਈ
ਨਿੱਜੀ ਜਾਣਕਾਰੀ
ਜਨਮ (1934-12-19) 19 ਦਸੰਬਰ 1934 (ਉਮਰ 88)
ਨਡਗਾਓਂ, ਬੰਬੇ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਇੰਡੀਆ
(ਹੁਣ ਮਹਾਰਾਸ਼ਟਰ, ਭਾਰਤ ਵਿੱਚ)
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਹੋਰ ਰਾਜਨੀਤਕ
ਸੰਬੰਧ
ਯੂਨਾਈਟਿਡ ਫਰੰਟ (1996–2004)
ਸੰਯੁਕਤ ਪ੍ਰਗਤੀਸ਼ੀਲ ਗਠਜੋੜ (2004–ਵਰਤਮਾਨ)
ਜੀਵਨ ਸਾਥੀਦੇਵੀਸਿੰਘ ਰਣਸਿੰਘ ਸ਼ੇਖਾਵਤ
ਅਲਮਾ ਮਾਤਰਮੂਲਜੀ ਜੇਠਾ ਕਾਲਜ, ਜਲਗਾਓਂ
ਗੋਰਮੈਂਟ ਲਾਅ ਕਾਲਜ, ਮੁੰਬਈ

ਪ੍ਰਤਿਭਾ ਦੇਵੀ ਸਿੰਘ ਪਾਟਿਲ (ਜਨਮ 19 ਦਸੰਬਰ, 1934) ਨੇ ਭਾਰਤ ਦੀ 12ਵੀਂ ਰਾਸ਼ਟਰਪਤੀ ਸੀ ਅਤੇ ਉਹ ਪਹਿਲੀ ਔਰਤ ਹੈ ਜਿਸਨੇ ਰਾਸ਼ਟਰਪਤੀ ਦਾ ਔਹਦਾ ਸੰਭਾਲਿਆ ਸੀ।[1] ਇਸ ਤੋਂ ਪਹਿਲਾਂ ਇਹ 2004 ਤੋਂ 2007 ਤੱਕ ਰਾਜਸਥਾਨ ਦੀ ਗਵਰਨਰ ਰਹੀ।

ਮੁੱਢਲਾ ਜੀਵਨ[ਸੋਧੋ]

ਪ੍ਰਤਿਭਾ ਦੇਵੀਸਿੰਘ ਪਾਟਿਲ, ਨਰਾਇਣ ਰਾਓ ਪਾਟਿਲ ਦੀ ਪੁੱਤਰੀ ਹੈ। ਇਸ ਦਾ ਜਨਮ ਮਰਾਠਾ ਪਰਿਵਾਰ ਵਿੱਚ 19 ਦਸੰਬਰ, 1934 ਨੂੰ ਮਹਾਰਾਸ਼ਟਰ ਦੇ ਜ਼ਿਲੇ ਜਲਗਾਓਂ ਦੇ ਇੱਕ ਪਿੰਡ ਨਡਗਾਓਂ ਵਿੱਚ ਹੋਇਆ। ਇਸ ਨੇ ਆਪਣੀ ਮੁੱਢਲੀ ਪੜ੍ਹਾਈ ਆਰ ਅਰ ਵਿਦਿਆਲਿਆ ਜਲਗਾਓਂ ਤੋਂ ਕੀਤੀ।

ਹਵਾਲੇ[ਸੋਧੋ]

  1. Reals, Tucker (21 July 2007). "India's First Woman President Elected". CBS News. Retrieved 2015-07-30.