ਰਵਿਸ਼ ਮਲਹੋਤਰਾ
ਦਿੱਖ
ਰਵਿਸ਼ ਮਲਹੋਤਰਾ | |
---|---|
ਜਨਮ | |
ਸਥਿਤੀ | ਰਿਟਾਇਰਡ 4 ਨਵੰਬਰ 1994 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਟੇਸਟ ਪਾਇਲਟ |
ਪੁਲਾੜ ਕਰੀਅਰ | |
ਇੰਟਰਕੋਸਮੋਸ ਪੁਲਾੜ ਯਾਤਰੀ ਖੋਜ | |
ਦਰਜਾ | ਏਅਰ ਕਮਾਂਡਰ |
ਚੋਣ | 1982 |
ਮਿਸ਼ਨ | ਕੋਈ ਨਹੀਂ |
ਰਵਿਸ਼ ਮਲਹੋਤਰਾ (25 ਦਸੰਬਰ, 1943, ਲਾਹੌਰ) ਭਾਰਤੀ ਹਵਾਈ ਸੇਨਾ ਦਾ ਇੱਕ ਰਿਟਾਇਰਡ ਏਅਰ ਕਮਾਂਡਰ ਰਿਹਾ ਹੈ। ਇਹ ਬੈਂਗਲੋਰ ਦੇ ਟੇਸਟ ਸੈਂਟਰ ਵਿੱਚ ਹਵਾਈ ਸੇਨਾ ਟੇਸਟ ਪਾਇਲਟ ਰਿਹਾ। ਰਵਿਸ਼ ਨੇ ਦਿੱਲੀ ਦੇ ਨੇੜੇ ਹਿੰਦੋਨ ਏਅਰ ਫੋਰਸ ਸਟੇਸ਼ਨ ਦੇ ਹਵਾਈ ਫੌਜ ਦੇ ਉੱਚ ਅਫ਼ਸਰ ਵਜੋਂ ਵੀ ਕੰਮ ਕੀਤਾ।
1982 ਵਿੱਚ, ਇਸਨੇ ਸੋਵੀਅਤ ਯੂਨੀਅਨ ਦੇ "ਇੰਟਰਕੋਸਮੋਸ" ਪ੍ਰੋਗਰਾਮ ਵਿੱਚ ਪੁਲਾੜਉੜਾਨ ਦੀ ਸਿੱਖਲਾਈ ਦੇਣ ਦਾ ਕਾਰਜ ਚੁਣਿਆ। ਮਲਹੋਤਰਾ ਨੇ ਰਾਕੇਸ਼ ਸ਼ਰਮਾ ਦੇ ਸੋਯੂਜ਼-11 ਮਿਸ਼ਨ ਲਈ ਜਾਣ ਤੋਂ ਬਾਅਦ, ਜਿਸਨੂੰ ਪਹਿਲਾ ਭਾਰਤੀ ਪੁਲਾੜ ਯਾਤਰੀ ਵਜੋਂ ਲਾਂਚ ਕੀਤਾ, ਉਸਦੀ ਜਗ੍ਹਾਂ ਕੰਮ ਕੀਤਾ, ਪਰੰਤੂ ਇਹ ਕਦੀ ਆਪ ਪੁਲਾੜ ਤੇ ਨਹੀ ਗਿਆ। ਮਲਹੋਤਰਾ ਨੂੰ 1984 ਵਿੱਚ ਕਿਰਤੀ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[1]
ਜੀਵਨ
[ਸੋਧੋ]ਰਵਿਸ਼ ਮਲਹੋਤਰਾ ਦਾ ਜਨਮ 25 ਦਸੰਬਰ, 1943 ਨੂੰ ਲਾਹੌਰ, ਵਿੱਚ ਹੋਇਆ।