ਸੀਤਾਮੜ੍ਹੀ
ਦਿੱਖ
ਸੀਤਾਮੜ੍ਹੀ | |
---|---|
ਸ਼ਹਿਰ | |
ਦੇਸ | ਭਾਰਤ |
ਰਾਜ | ਬਿਹਾਰ |
ਜਿਲ੍ਹਾ | ਸੀਤਾਮੜ੍ਹੀ |
ਖੇਤਰ | |
• ਕੁੱਲ | 2,185.17 km2 (843.70 sq mi) |
ਉੱਚਾਈ | 56 m (184 ft) |
ਆਬਾਦੀ (2001)[1] | |
• ਕੁੱਲ | 26,69,887 |
• ਘਣਤਾ | 1,200/km2 (3,200/sq mi) |
ਭਾਸ਼ਾਵਾਂ | |
• ਅਧਿਕਾਰਕ | ਮੈਥਲੀ, ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 843302 |
ਵਾਹਨ ਰਜਿਸਟ੍ਰੇਸ਼ਨ | BR-30 (ਸੀਤਾਮੜ੍ਹੀ ਅਰਬਨ) |
ਲੋਕਸਭਾ ਨਿਰਵਾਚਨ ਖੇਤਰ | ਸੀਤਾਮੜ੍ਹੀ |
ਵਿਧਾਨ ਸਭਾ ਨਿਰਵਾਚਨ ਖੇਤਰ | ਸੀਤਾਮੜ੍ਹੀ |
ਵੈੱਬਸਾਈਟ | sitamarhi |
ਸੀਤਾਮੜੀ ਸੀਤਾ ਜੀ ਦੀ ਜਨਮ ਥਾਂ ਹੈ।[2] ਇਹ ਹਿੰਦੂਆਂ ਦਾ ਪ੍ਰਸਿੱਧ ਤੀਰਥ ਅਸਥਾਨ ਹੈ। ਇਹ ਬਿਹਾਰ ਦੀਆਂ ਪ੍ਰਮੁੱਖ ਸੈਰ ਥਾਵਾਂ ਵਿੱਚੋਂ ਇੱਕ ਹੈ।[3]
ਇਤਿਹਾਸ
[ਸੋਧੋ]ਇਸ ਜਗ੍ਹਾ ਦਾ ਸੰਬੰਧ ਤਰੇਤਾ ਯੁੱਗ ਨਾਲ ਮੰਨਿਆ ਜਾਂਦਾ ਹੈ। ਧਾਰਮਕ ਅਤੇ ਪ੍ਰਾਚੀਨ ਗ੍ਰੰਥਾਂ ਚ ਇਸਦੀ ਗੱਲਬਾਤ ਹੋਇਆ। ਤਰੇਤਾ ਯੁੱਗ ਚ ਰਾਜਾ ਜਨਕ ਦੀ ਪੁੱਤਰੀ ਅਤੇ ਭਗਵਾਨ ਰਾਮ ਦੀ ਪਤਨੀ ਸੀਤਾ ਮਾਈਆ ਦਾ ਜਨਮ ਪੁਨੌਰਾ ਚ ਹੋਇਆ ਸੀ। ਕਿਹਾ ਜਾਂਦਾ ਹੈ ਕਿ ਮਿਥਿਲਾ ਇੱਕ ਵਾਰ ਕਹਿਤ ਦੀ ਸਥਿਤੀ ਚ ਸੀ। ਪੂਰੋਹਿਤਾਂ ਅਤੇ ਪੰਡਤਾਂ ਨੇ ਮਿਥਿਲਾ ਦੇ ਰਾਜੇ ਜਨਕ ਨੂੰ ਆਪਣੇ ਖੇਤਰ ਦੀ ਸੀਮਾ ਚ ਹੱਲ ਚਲਾਣ ਦੀ ਸਲਾਹ ਦਿੱਤੀ। ਕਹਿੰਦੇ ਹਨ ਕਿ ਸੀਤਾਮੜ੍ਹੀ ਦੇ ਪੂਨੌਰਾ ਨਾਮਕ ਸਥਾਨ ਤੇ ਜਦੋਂ ਰਾਜਾ ਜਨਕ ਨੇ ਖੇਤ ਚ ਹੱਲ ਬੋਇਆ ਸੀ, ਤਾਂ ਉਸ ਸਮੇਂ ਧਰਤੀ ਤੋਂ ਸੀਤਾ ਦਾ ਜਨਮ ਹੋਇਆ ਸੀ। ਸੀਤਾ ਜੀ ਦੇ ਜਨਮ ਦੇ ਕਾਰਨ ਇਸ ਨਗਰ ਦਾ ਨਾਂ ਪਹਿਲਾਂ ਸੀਤਾਮੜਈ, ਫਿਰ ਸੀਤਾਮਹੀ ਅਤੇ ਹੋਰ ਵੇਲਾ ਚ ਸੀਤਾਮੜ੍ਹੀ ਪਿਆ।
ਹਵਾਲੇ
[ਸੋਧੋ]- ↑ "Census of SITAMARHI". Archived from the original on 2012-07-23. Retrieved 2013-05-02.
{{cite web}}
: Unknown parameter|dead-url=
ignored (|url-status=
suggested) (help) - ↑ [ਜਾਨਕੀ ਉਤਪੱਤੀ ਮਹਾਤੰਮਿਅ, ਲੇਖਕ: ਰਾਮ ਸਵਾਰਥ ਸਿੰਘ ਪੂਨਮ, ਸਫਾ ਨੰਬਰ:24]
- ↑ "ਯਾਤਰਾ ਸਲਾਹ : ਸੀਤਾਮੜ੍ਹੀ". Archived from the original on 2014-02-02. Retrieved 2013-05-02.
{{cite web}}
: Unknown parameter|dead-url=
ignored (|url-status=
suggested) (help)