ਰਾਇਲ ਅਲੈਗਜ਼ੈਂਡਰ ਥੀਏਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਇਲ ਅਲੈਗਜ਼ੈਂਡਰ ਥੀਏਟਰ
Royal Alex 2009.jpg
ਰਾਇਲ ਅਲੈਗਜ਼ੈਂਡਰ ਥੀਏਟਰ
ਸਥਿਤੀਓਨਟਾਰੀਓ, ਕਨੇਡਾ
ਖੇਤਰਫਲ1,497 ਸੀਟਾਂ
ਉਸਾਰੀ1907
ਆਰਕੀਟੈਕਟJohn M. Lyle
ਪ੍ਰਬੰਧਕ ਸਭਾEd Mirvish Enterprises
Invalid designation
Designated1985

ਰਾਇਲ ਅਲੈਗਜ਼ੈਂਡਰ ਥੀਏਟਰ ਇੱਕ ਥੀਏਟਰ ਹੈ ਜੋ ਟੋਰੰਟੋ, ਓਨਟਾਰੀਓ, ਕੈਨੇਡਾ ਵਿੱਚ ਕਿੰਗ ਅਤੇ ਸਿਮਕੋ ਸਟਰੀਟ ਦੇ ਨੇੜੇ ਸਥਿਤ ਹੈ। 1907 ਵਿਚ ਬਣਿਆ, 1,497-ਸੀਟਾਂ ਵਾਲਾ ਰਾਇਲ ਅਲੈਕਸ ਉੱਤਰ ਅਮਰੀਕਾ ਵਿੱਚ ਸਭ ਤੋਂ ਪੁਰਾਣਾ ਲਗਾਤਾਰ ਕਾਰਜਸ਼ੀਲ ਥੀਏਟਰ ਹੈ।[1]

ਹਵਾਲੇ[ਸੋਧੋ]

  1. "OUR THEATRES - Royal Alexandra". Archived from the original on 2007-05-27. Retrieved 2007-07-11.