ਰਾਏ ਲਿਖਟਨਸਟਾਈਨ
Jump to navigation
Jump to search
ਰਾਏ ਲਿਖਟਨਸਟਾਈਨ | |
---|---|
![]() ਰਾਏ ਲਿਖਟਨਸਟਾਈਨ, 1985 | |
ਜਨਮ | ਰਾਏ ਫਾਕਸ ਲਿਖਟਨਸਟਾਈਨ[1] 27 ਅਕਤੂਬਰ 1923 ਮੈਨਹਟਨ, ਨਿਊਯਾਰਕ, ਅਮਰੀਕਾ |
ਮੌਤ | 29 ਸਤੰਬਰ 1997 ਮੈਨਹਟਨ, ਨਿਊਯਾਰਕ, ਅਮਰੀਕਾ | (ਉਮਰ 73)
ਰਾਸ਼ਟਰੀਅਤਾ | ਅਮਰੀਕੀ |
ਸਿੱਖਿਆ | ਓਹੀਓ ਸਟੇਟ ਯੂਨੀਵਰਸਿਟੀ |
ਪ੍ਰਸਿੱਧੀ | ਪੇਂਟਿੰਗ, ਬੁੱਤਤਰਾਸੀ |
ਲਹਿਰ | ਪਾਪ ਕਲਾ |
ਸਾਥੀ | ਇਸਾਬੇਲ ਵਿਲਸਨ (1949-1965; ਤਲਾਕ; 2 ਬੱਚੇ) ਡੋਰੋਥੀ ਹੇਰਜਕਾ (1968-1997; ਆਪਣੀ ਮੌਤ) |
ਰਾਏ ਫਾਕਸ ਲਿਖਟਨਸਟਾਈਨ (ਉੱਚਾਰਨ /ˈlɪktənˌstaɪn/; 27 ਅਕਤੂਬਰ 1923 – 29 ਸਤੰਬਰ 1997) ਇੱਕ ਅਮਰੀਕੀ ਪਾਪ ਕਲਾਕਾਰ ਸੀ। 1960ਵਿਆਂ ਦੌਰਾਨ ਹੋਰਨਾਂ ਦੇ ਇਲਾਵਾ ਐਂਡੀ ਵਾਰਹੋਲ, ਜੈਸਪਰ ਜਾਨਸ, ਅਤੇ ਜੇਮਜ ਰੋਜਨਕੁਇਸਟ ਸਮੇਤ, ਉਹ ਨਵੀਂ ਕਲਾ ਲਹਿਰ ਦੀ ਮੋਹਰੀ ਹਸਤੀ ਬਣ ਗਿਆ ਸੀ। ਉਸ ਦੀ ਰਚਨਾ ਵਿੱਚ ਪੈਰੋਡੀ ਰਾਹੀਂ ਪਾਪ ਕਲਾ ਦਾ ਬੁਨਿਆਦੀ ਪ੍ਰਸਤਾਵਨਾ ਨੂੰ ਪਰਿਭਾਸ਼ਿਤ ਕੀਤਾ। [2]
ਮਸ਼ਹੂਰੀ ਦਾ ਆਗਾਜ਼[ਸੋਧੋ]
1960 ਵਿੱਚ ਉਹ ਰੁਟਗਰ ਯੂਨੀਵਰਸਿਟੀ ਵਿੱਚ ਅਧਿਆਪਕ ਲੱਗ ਗਿਆ ਅਤੇ ਉਥੇ ਇੱਕ ਹੋਰ ਅਧਿਆਪਕ ਐਲਨ ਕਾਪਰੋ ਦਾ ਬੜਾ ਭਾਰੀ ਪ੍ਰਭਾਵ ਗ੍ਰਹਿਣ ਕੀਤਾ। ਇਸ ਮਾਹੌਲ ਨੇ ਪ੍ਰੋਟੋ-ਪਾਪ ਬਿੰਬਾਵਲੀ ਵਿੱਚ ਉਸ ਦੀ ਦਿਲਚਸਪੀ ਮੁੜ ਜਗਾਉਣ ਵਿੱਚ ਮੱਦਦ ਕੀਤੀ। [1]
ਹਵਾਲੇ[ਸੋਧੋ]
- ↑ 1.0 1.1 Bell, Clare. "The Roy Lichtenstein Foundation – Chronology". Retrieved November 12, 2008.
- ↑ Arnason, H., History of Modern Art: Painting, Sculpture, Architecture, New York: Harry N. Abrams, Inc. 1968.