ਦੈਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰਾਕਸ਼ਸ਼ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤਿੰਨ ਸਿਰਾਂ ਵਾਲਾ ਰਾਖ਼ਸ਼ ਤ੍ਰੈਸਿਰੀਆ ਜਲ ਰਹੇ ਕੱਟੇ ਸਿਰ ਵਾਲੀ ਅਗਨੀ ਦੀ ਬੇਦੀ ਦੇ ਸਾਹਮਣੇ ਸਿੰਘਾਸਣ ਤੇ ਬੈਠਾ ਹੈ।

ਦੈਂਤ ਜਾਂ ਰਾਖ਼ਸ਼, ਹਿੰਦੂ ਮਿਥਿਹਾਸ ਵਿੱਚ ਇੱਕ ਪਰਜਾਤੀ ਦੇ ਲੋਕਾਂ ਨੂੰ ਕਿਹਾ ਜਾਦਾਂ ਹੈ। ਇਹਨਾਂ ਨੂੰ ਨਰਖ਼ੋਰ ਵੀ ਕਿਹਾ ਜਾਦਾਂ ਹੈ। ਇਹਨਾਂ ਵਿੱਚ ਅਕਸਰ ਕਈ ਅਲੌਕਿਕ ਸ਼ਕਤੀਆਂ ਹੁੰਦੀਆਂ ਹਨ। ਰਾਮਾਇਣ ਦਾ ਖਲਨਾਇਕ ਰਾਵਣ ਇੱਕ ਦੈਂਤ ਸੀ।