ਰਾਖਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਿੰਨ ਸਿਰਾਂ ਵਾਲਾ ਰਾਖਸ਼ ਤ੍ਰੈਸਿਰੀਆ ਜਲ ਰਹੇ ਕੱਟੇ ਸਿਰ ਵਾਲੀ ਅਗਨੀ ਦੀ ਬੇਦੀ ਦੇ ਸਾਹਮਣੇ ਸਿੰਘਾਸਣ ਤੇ ਬੈਠਾ ਹੈ।

ਦੈਂਤ ਜਾਂ ਰਾਖਸ਼, ਹਿੰਦੂ ਮਿਥਿਹਾਸ ਵਿੱਚ ਇੱਕ ਪਰਜਾਤੀ ਦੇ ਲੋਕਾਂ ਨੂੰ ਕਿਹਾ ਜਾਦਾਂ ਹੈ। ਇਹਨਾਂ ਨੂੰ ਨਰਖ਼ੋਰ ਵੀ ਕਿਹਾ ਜਾਦਾਂ ਹੈ। ਇਹਨਾਂ ਵਿੱਚ ਅਕਸਰ ਕਈ ਅਲੌਕਿਕ ਸ਼ਕਤੀਆਂ ਹੁੰਦੀਆਂ ਹਨ। ਰਾਮਾਇਣ ਦਾ ਖਲਨਾਇਕ ਰਾਵਣ ਇੱਕ ਦੈਂਤ ਸੀ।