ਰਾਖੀ ਗੁਲਜ਼ਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਖੀ
Rakhee Gulzar.jpg
ਰਾਖੀ ਗੁਲਜ਼ਾਰ ਨੀਨਾ ਸਿੰਘ ਦੀ ਕਲਾ ਨੁਮਾਇਸ਼ ਤੇ
ਜਨਮ ਰਾਖੀ ਮਾਜੂਮਦਾਰ
(1947-08-15) 15 ਅਗਸਤ 1947 (ਉਮਰ 71)
ਰਾਨਾਘਾਟ, ਬੰਗਾਲ, ਭਾਰਤ ਡੋਮੀਨੀਅਨ
(ਹੁਣ ਪੱਛਮੀ ਬੰਗਾਲ, ਭਾਰਤ ਵਿੱਚ)
ਸਰਗਰਮੀ ਦੇ ਸਾਲ 1967–ਹਾਲ
ਸਾਥੀ ਗੁਲਜ਼ਾਰ

ਰਾਖੀ ਮਾਜੂਮਦਾਰ (ਜਨਮ 15 ਅਗਸਤ 1947) ਇੱਕ ਭਾਰਤੀ ਫਿਲਮ ਅਦਾਕਾਰਾ ਹੈ, ਜਿਸਨੇ ਮੁੱਖ ਤੌਰ ਤੇ ਬਾਲੀਵੁੱਡ ਵਿੱਚ ਪਰ ਨਾਲ ਹੀ ਕਈ ਬੰਗਾਲੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। [1]

ਮੁੱਢਲਾ ਜੀਵਨ[ਸੋਧੋ]

ਰਾਖੀ ਦਾ ਜਨਮ ਜ਼ਿਲ੍ਹਾ ਨਦੀਆ, ਪੱਛਮੀ ਬੰਗਾਲ ਵਿੱਚ 15 ਅਗਸਤ 1947 ਦੇ ਸ਼ੁਰੂਆਤੀ ਘੰਟਿਆਂ ਵਿੱਚ ਆਜ਼ਾਦੀ ਦੀ ਘੋਸ਼ਣਾ ਤੋਂ ਕੁਝ ਸਮਾਂ ਬਾਅਦ ਹੋਇਆ। ਇਸਦੀ ਮੁੱਢਲੀ ਸਿੱਖਿਆ ਇੱਕ ਸਥਾਨਕ ਕੁੜੀਆਂ ਦੇ ਸਕੂਲ ਵਿੱਚ ਹੋਈ। ਇਸਦੇ ਪਿਤਾ ਦਾ ਪੂਰਬੀ ਬੰਗਾਲ (ਹੁਣ ਬੰਗਾਲਦੇਸ਼) ਵਿੱਚ ਜੁੱਤੀਆਂ ਦਾ ਕਾਰੋਬਾਰ ਸੀ ਅਤੇ ਉਹ ਵੰਡ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਆ ਗਿਆ।[2][3] ਜਵਾਨੀ ਵਿੱਚ ਇਸਦਾ ਵਿਆਹ ਬੰਗਾਲੀ ਫ਼ਿਲਮਕਾਰ ਅਜੇ ਬਿਸਵਾਸ ਨਾਲ ਕਰ ਦਿੱਤਾ ਗਿਆ ਪਰ ਇਹ ਅਰੇਂਜਡ ਵਿਆਹ ਜਲਦੀ ਹੀ ਟੁੱਟ ਗਿਆ।

ਹਵਾਲੇ[ਸੋਧੋ]