ਰਾਖੀ ਬਿਰਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਖੀ ਬਿਰਲਾ (ਰਾਖੀ ਬਿੜਲਾਨ)
Member of Delhi Legislative Assembly
ਦਫ਼ਤਰ ਵਿੱਚ
28 ਦਸੰਬਰ 2013 – 14 ਫਰਵਰੀ 2014
ਸਾਬਕਾ ਰਾਜ ਕੁਮਾਰ ਚੌਹਾਨ
ਹਲਕਾ ਮੰਗੋਲ ਪੁਰੀ
ਨਿੱਜੀ ਜਾਣਕਾਰੀ
ਜਨਮ 1987
ਦਿੱਲੀ
ਸਿਆਸੀ ਪਾਰਟੀ ਆਮ ਆਦਮੀ ਪਾਰਟੀ
ਰਿਹਾਇਸ਼ ਦਿੱਲੀ
ਪੋਰਟਫੋਲੀਓ ਔਰਤਾਂ ਤੇ ਬੱਚੇ, ਸਮਾਜਿਕ ਕਲਿਆਣ ਅਤੇ ਭਾਸ਼ਾਵਾਂ ਦੀ ਕੈਬੀਨੇਟ ਮੰਤਰੀ

ਰਾਖੀ ਬਿਰਲਾ (ਜਨਮ 1987) ਆਮ ਆਦਮੀ ਪਾਰਟੀ ਦੀ ਇੱਕ ਸਿਆਸਤਦਾਨ ਹੈ। ਇਹ ਔਰਤਾਂ ਤੇ ਬੱਚੇ, ਸਮਾਜਿਕ ਕਲਿਆਣ ਅਤੇ ਭਾਸ਼ਾਵਾਂ ਦੀ ਕੈਬੀਨੇਟ ਮੰਤਰੀ ਸੀ।