ਰਾਜਮਾਂਹ (ਖਾਣਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜਮਾਂਹ (ਖਾਣਾ)
Rajma, kidney beans, served with chawal, rice.jpg
ਰਾਜਮਾ ਚੌਲ
ਸਰੋਤ
ਸੰਬੰਧਿਤ ਦੇਸ਼ਕੇਂਦਰੀ ਮੈਕਸੀਕੋ ਅਤੇ ਗੁਆਤੇਮਾਲਾ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਰਾਜਮਾਂਹ
ਕੈਲੋਰੀਆਂ100 ਗ੍ਰਾਮ ਉਬਲੇ ਰਾਜਮਾਂਹ ਵਿੱਚ 140 ਕੈਲੋਰੀ ਊਰਜਾ ਹੁੰਦੀ ਹੈ।

ਰਾਜਮਾਂਹ ਉੱਤਰੀ ਭਾਰਤ ਦਾ ਇੱਕ ਮੁੱਖ ਖਾਣਾ ਹੈ ਅਤੇ ਇਸਨੂੰ ਮੁੱਖ ਤੌਰ ਤੇ ਚਾਵਲ ਜਾਂ ਰੋਟੀ ਨਾਲ ਖਾਇਆ ਜਾਂਦਾ ਹੈ।