ਰਾਜਮਾਂਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜਮਾਂਹ
Rajma, kidney beans, served with chawal, rice.jpg
ਰਾਜਮਾ ਚਾਵਲ
ਸਰੋਤ
ਸਬੰਧਤ ਦੇਸ਼ ਕੇਂਦਰੀ ਮੈਕਸੀਕੋ ਅਤੇ ਗੁਆਤੇਮਾਲਾ
ਖਾਣੇ ਦਾ ਵੇਰਵਾ
ਮੁੱਖ ਸਮੱਗਰੀ ਰਾਜਮਾ
ਪ੍ਰਤੀ ਪਰੋਸ ਕਲੋਰੀਆਂ 100 ਗ੍ਰਾਮ ਉਬਲੇ ਰਾਜਮਾਂਹ ਵਿੱਚ 140 ਕੈਲੋਰੀ ਊਰਜਾ ਹੁੰਦੀ ਹੈ।

ਰਾਜਮਾ ਉੱਤਰੀ ਭਾਰਤ ਦਾ ਇੱਕ ਮੁੱਖ ਖਾਣਾ ਹੈ ਅਤੇ ਇਸਨੂੰ ਮੁੱਖ ਤੌਰ ਤੇ ਚਾਵਲ ਜਾਂ ਰੋਟੀ ਨਾਲ ਖਾਇਆ ਜਾਂਦਾ ਹੈ।