ਰਾਜਾ ਸਲਵਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਰਾਜਾ ਸਲਵਾਨ ਦੂਸਰੀ ਸਦੀ ਵਿੱਚ ਭਾਰਤੀ ਮਹਾਂਦੀਪ ਵਿੱਚ ਇੱਕ ਰਾਜਾ ਸੀ। ਇਹ ਮੰਨਿਆ ਜਾਂਦਾ ਹੈ ਕਿ ਇਸਨੇ ਸਿਆਲਕੋਟ ਦੇ ਕਿਲ੍ਹੇ ਦੀ ਨੀਂਹ ਰੱਖੀ।

ਇਸ ਦੀਆਂ ਦੋ ਪਤਨੀਆਂ ਸਨ, ਰਾਣੀ ਇਛਰਾਂ ਅਤੇ ਰਾਣੀ ਲੂਣਾ। ਲੂਣਾ ਜੰਮੂ ਦੇ ਇੱਕ ਨੀਵੀਂ ਜ਼ਾਤ ਦੇ ਪਰਵਾਰ ਦੀ ਸੀ, ਜਦਕਿ ਇਛਰਾਂ ਉਗੋਕੀ ਨੇੜੇ ਰੋਰਾਸ ਪਿੰਡ ਦੇ ਇੱਕ ਮਧਵਰਗੀ ਪਰਵਾਰ ਵਿੱਚੋਂ ਸੀ।