ਰਾਜੀਵ ਦੀਕਸ਼ਿਤ
ਦਿੱਖ
ਰਾਜੀਵ ਦੀਕਸ਼ਿਤ | |
---|---|
ਜਨਮ | |
ਮੌਤ | 30 ਨਵੰਬਰ 2010 | (ਉਮਰ 43)
ਰਾਸ਼ਟਰੀਅਤਾ | ਭਾਰਤੀ |
ਜੀਵਨ ਸਾਥੀ | Bachelor |
ਵੈੱਬਸਾਈਟ | http://rajivdixit.net/ |
ਰਾਜੀਵ ਦੀਕਸ਼ਿਤ (30 ਨਵੰਬਰ 1967 - 30 ਨਵੰਬਰ 2010) ਇੱਕ ਭਾਰਤੀ ਵਿਗਿਆਨੀ, ਤੇਜ਼ ਵਕਤਾ ਅਤੇ ਆਜ਼ਾਦੀ ਬਚਾਓ ਅੰਦੋਲਨ ਦੇ ਸੰਸਥਾਪਕ ਸੀ। [1] ਉਹ ਭਾਰਤ ਦੇ ਵੱਖ ਵੱਖ ਭਾਗਾਂ ਵਿੱਚ ਬੀਤੇ ਵੀਹ ਸਾਲਾਂ ਤੋਂ ਬਹੁਰਾਸ਼ਟਰੀ ਕੰਪਨੀਆਂ ਦੇ ਵਿਰੁੱਧ ਜਨ-ਜਗਰਾਤਾ ਅਭਿਆਨ ਚਲਾਂਦਾ ਰਿਹਾ। ਆਰਥਕ ਮਾਮਲਿਆਂ ਬਾਰੇ ਉਸ ਦਾ ਸਵਦੇਸ਼ੀ ਆਮ ਵਿਅਕਤੀ ਤੋਂ ਲੈ ਕੇ ਬੁੱਧੀਜੀਵੀਆਂ ਤੱਕ ਨੂੰ ਅੱਜ ਵੀ ਪ੍ਰਭਾਵਿਤ ਕਰਦਾ ਹੈ। ਉਸਨੇ ਭਾਰਤ ਸਵੈ ਅਭਿਮਾਨ ਅੰਦੋਲਨ ਦੇ ਨੈਸ਼ਨਲ ਸਕੱਤਰ ਦੇ ਤੌਰ ਤੇ ਸੇਵਾ ਕੀਤੀ[2]
ਹਵਾਲੇ
[ਸੋਧੋ]- ↑ "A price too high for Indian farmers By Raju Bist". Archived from the original on 2004-08-04. Retrieved 2014-04-07.
{{cite web}}
: Cite has empty unknown parameter:|3=
(help); Unknown parameter|dead-url=
ignored (|url-status=
suggested) (help)