ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਜੀਵ ਸ਼ਰਮਾ
ਰਾਜੀਵ ਸ਼ਰਮਾ ਨੈਸ਼ਨਲ ਫ਼ਿਲਮ ਐਵਾਰਡ ਵਿਨਰ ਪੰਜਾਬੀ ਫ਼ਿਲਮ ਨਿਰਦੇਸ਼ਕ ਹੈ। ਉਸ ਨੇ ਪਹਿਲੀ ਪੰਜਾਬੀ ਫਿਲਮ ਨਾਬਰ ਨਿਰਦੇਸ਼ਿਤ ਕੀਤੀ ਸੀ।[1] ਇਸ ਤੋਂ ਪਹਿਲਾਂ ਉਹ ਇੱਕ ਛੋਟੀ ਫ਼ਿਲਮ ਆਤੂ ਖੋਜੀ ਦਾ ਵੀ ਨਿਰਦੇਸ਼ਨ ਕਰ ਚੁੱਕਾ ਹੈ। ਉਸ ਨੇ ਕੁੱਝ ਦਸਤਾਵੇਜੀ ਫਿਲਮਾਂ ਵੀ ਬਣਾਈਆਂ ਹਨ।