ਸਮੱਗਰੀ 'ਤੇ ਜਾਓ

ਰਾਣਾ ਗੁਰਜੀਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਣਾ ਗੁਰਜੀਤ ਸਿੰਘ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2002-2004
ਹਲਕਾਕਪੂਰਥਲਾ ਵਿਧਾਨ ਸਭਾ ਹਲਕਾ
ਦਫ਼ਤਰ ਵਿੱਚ
2004-2009
ਹਲਕਾਜਲੰਧਰ (ਲੋਕ ਸਭਾ ਚੋਣ-ਹਲਕਾ)
ਦਫ਼ਤਰ ਵਿੱਚ
2012-2017
ਹਲਕਾਕਪੂਰਥਲਾ ਵਿਧਾਨ ਸਭਾ ਹਲਕਾ
ਦਫ਼ਤਰ ਵਿੱਚ
2017-2022
ਹਲਕਾਕਪੂਰਥਲਾ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ1952-04-19
ਵਿਕਰਮਪੁਰ, ਉੱਤਰਾਖੰਡ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਸ਼੍ਰੀਮਤੀ ਰਾਜਬੰਸ ਕੌਰ ਰਾਣਾ
ਬੱਚੇ2 ਮੁੰਡੇ
ਮਾਪੇ
  • ਰਾਣਾ ਦਲਜੀਤ ਸਿੰਘ (ਪਿਤਾ)
  • ਸ਼੍ਰੀਮਤੀ ਰਤਨ ਕੌਰ (ਮਾਤਾ)
ਰਿਹਾਇਸ਼ਏਕਤਾ ਭਵਨ, ਸਰਕੁਲਰ ਰੋਡ, ਕਪੂਰਥਲਾ
ਪੇਸ਼ਾਸਨਅਤਕਾਰ ਅਤੇ ਖੇਤੀਬਾੜੀ

ਰਾਣਾ ਗੁਰਜੀਤ ਸਿੰਘ ਇੱਕ ਭਾਰਤੀ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਕਪੂਰਥਲਾ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]

ਹਵਾਲੇ[ਸੋਧੋ]

  1. "ਰਾਣਾ ਗੁਰਜੀਤ ਸਿੰਘ ਵਿਧਾਇਕ".