ਸਮੱਗਰੀ 'ਤੇ ਜਾਓ

ਰਾਣੀ ਸ਼੍ਰੀਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਣੀ ਸ਼੍ਰੀਕੁਮਾਰ ਤਮਿਲਨਾਡੂ ਇੱਕ ਭਾਰਤੀ ਸਿਆਸਤਦਾਨ ਹੈ। ਉਹ ਦ੍ਰਵਿੜ ਮੁਨੇਤਰ ਕੜਗਮ ਵੱਲੋਂ 2024 ਦੀਆਂ ਭਾਰਤੀ ਆਮ ਚੋਣਾਂ ਵਿੱਚ ਟੇਨਕਾਸੀ, ਤਾਮਿਲਨਾਡੂ ਤੋਂ ਭਾਰਤ ਦੀ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਲਈ ਚੁਣੀ ਗਈ ਸੀ।[1][2][3]

ਹਵਾਲੇ[ਸੋਧੋ]

  1. Quint, The (4 June 2024). "Tenkasi Election Result 2024 Live Updates: DMK's Rani Sri Kumar Has Won This Lok Sabha Seat, Elections Latest News". TheQuint. Retrieved 5 June 2024.
  2. The Hindu Bureau (20 March 2024). "DMK fields anaesthetist for Tenkasi constituency". The Hindu. Retrieved 5 June 2024.
  3. Sharma, Niral Ramesh (4 June 2024). "TN Election Results 2024: Full list of winners in Tamil Nadu Lok Sabha polls". mint. Retrieved 5 June 2024.