ਸਮੱਗਰੀ 'ਤੇ ਜਾਓ

2024 ਭਾਰਤ ਦੀਆਂ ਆਮ ਚੋਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2024 ਭਾਰਤ ਦੀਆਂ ਆਮ ਚੋਣਾਂ

← 2019 19 ਅਪਰੈਲ – 1 ਜੂਨ 2024 (2024-04-19 – 2024-06-01) 2029 →
← 17ਵੀਂ ਲੋਕ ਸਭਾ ਦੇ ਮੈਂਬਰਾਂ ਦੀ ਸੂਚੀ
18ਵੀਂ ਲੋਕ ਸਭਾ ਦੇ ਮੈਂਬਰਾਂ ਦੀ ਸੂਚੀ →

ਲੋਕ ਸਭਾ ਦੀਆਂ 543 ਸੀਟਾਂ ਵਿੱਚੋਂ 542 ਸੀਟਾਂ (1 ਬਿਨ੍ਹਾਂ ਵਿਰੋਧ ਚੁਣੀ ਗਈ)
272 ਬਹੁਮਤ ਲਈ ਚਾਹੀਦੀਆਂ ਸੀਟਾਂ
ਓਪੀਨੀਅਨ ਪੋਲ
ਰਜਿਸਟਰਡ968,821,926[1](Increase 6.24%)
ਮਤਦਾਨ %66.33% (Decrease 1.07pp)[lower-alpha 1]
 
Official Photograph of Prime Minister Narendra Modi Portrait (crop).png
Mallikarjun Kharge (crop).jpg
ਲੀਡਰ ਨਰਿੰਦਰ ਮੋਦੀ ਮਲਿਕਾਰਜੁਨ ਖੜਗੇ
Party ਭਾਜਪਾ INC
ਗਠਜੋੜ NDA ਇੰਡੀਆ
ਤੋਂ ਲੀਡਰ 2013 2022
ਲੀਡਰ ਦੀ ਸੀਟ ਵਾਰਾਣਸੀ ਲੜ ਨਹੀਂ ਰਿਹਾ
ਆਖ਼ਰੀ ਚੋਣ 37.36%, 303 ਸੀਟਾਂ 19.49%, 52 ਸੀਟਾਂ
ਚਾਹੀਦੀਆਂ ਸੀਟਾਂ Steady Increase 221
ਗਠਜੋੜ ਸੀਟਾਂ 293 234


ਮੌਜੂਦਾ ਪ੍ਰਧਾਨ ਮੰਤਰੀ

ਨਰਿੰਦਰ ਮੋਦੀ
ਭਾਜਪਾ



ਹਲਕੇ ਅਨੁਸਾਰ ਸੀਟਾਂ (ਖੱਬੇ), ਚੋਣ ਕਾਰਜਕ੍ਰਮ (ਸੱਜੇ)

ਭਾਰਤ ਵਿੱਚ 18ਵੀਂ ਲੋਕ ਸਭਾ ਦੇ 543 ਮੈਂਬਰਾਂ ਦੀ ਚੋਣ ਕਰਨ ਲਈ 19 ਅਪ੍ਰੈਲ 2024 ਤੋਂ 1 ਜੂਨ 2024 ਤੱਕ ਆਮ ਚੋਣਾਂ ਕਰਵਾਈਆਂ ਗਈਆਂ ਸਨ। ਚੋਣਾਂ ਸੱਤ ਪੜਾਵਾਂ ਵਿੱਚ ਹੋਈਆਂ ਸੀ ਅਤੇ ਨਤੀਜੇ 4 ਜੂਨ 2024 ਨੂੰ ਘੋਸ਼ਿਤ ਕੀਤੇ ਗਏ।

ਇਹ 2019 ਦੀਆਂ ਭਾਰਤੀ ਆਮ ਚੋਣਾਂ ਨੂੰ ਪਛਾੜਦੇ ਹੋਏ, ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਚੋਣ ਸੀ, ਜੋ 44 ਦਿਨ ਤੱਕ ਚੱਲੀਆਂ, 1951-52 ਭਾਰਤੀ ਆਮ ਚੋਣਾਂ ਤੋਂ ਬਾਅਦ ਦੂਜੇ ਨੰਬਰ 'ਤੇ। ਦੂਸਰਾ ਕਾਰਜਕਾਲ ਪੂਰਾ ਕਰਨ ਵਾਲੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਚੋਣ ਲੜੇ ਸੀ।

1.44 ਬਿਲੀਅਨ (144 ਕਰੋੜ) ਦੀ ਆਬਾਦੀ ਵਿੱਚੋਂ ਲਗਭਗ 970 ਮਿਲੀਅਨ (97 ਕਰੋੜ) ਵਿਅਕਤੀ ਚੋਣਾਂ ਵਿੱਚ ਹਿੱਸਾ ਲੈਣ ਦੇ ਯੋਗ ਸਨ।[2][3][4] ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਉੜੀਸਾ ਅਤੇ ਸਿੱਕਮ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਆਮ ਚੋਣਾਂ ਦੇ ਨਾਲ-ਨਾਲ 12 ਵਿਧਾਨ ਸਭਾਵਾਂ ਦੇ 25 ਹਲਕਿਆਂ ਲਈ ਉਪ ਚੋਣਾਂ ਦੇ ਨਾਲ-ਨਾਲ ਹੋਈਆਂ ਸੀ।

ਚੋਣ ਕਾਰਜਕ੍ਰਮ

[ਸੋਧੋ]
2024 Lok Sabha Election Schedule
2024 ਲੋਕ ਸਭਾ ਚੋਣ ਕਾਰਜਕ੍ਰਮ

ਭਾਰਤ ਦੇ ਚੋਣ ਕਮਿਸ਼ਨ ਦੁਆਰਾ 16 ਮਾਰਚ 2024[5][6] ਨੂੰ 18ਵੀਂ ਲੋਕ ਸਭਾ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ, ਅਤੇ ਇਸਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ।[7] 17ਵੀਂ ਲੋਕ ਸਭਾ ਦਾ ਕਾਰਜਕਾਲ 16 ਜੂਨ 2024 ਨੂੰ ਖਤਮ ਹੋਣ ਵਾਲਾ ਹੈ।[8]

ਮਿਤੀ ਸੰਖੇਪ

[ਸੋਧੋ]
ਪੋਲ ਇਵੈਂਟ ਪੜਾਅ
1 2 3 4 5 6 7
ਸੂਚਨਾ ਮਿਤੀ 20 ਮਾਰਚ 28 ਮਾਰਚ 12 ਅਪਰੈਲ 18 ਅਪਰੈਲ 26 ਅਪਰੈਲ 29 ਅਪਰੈਲ 7 ਮਈ
ਨਾਮਜ਼ਦਗੀ ਭਰਨ ਦੀ ਆਖਰੀ ਮਿਤੀ 27 ਮਾਰਚ 4 ਅਪਰੈਲ 19 ਅਪਰੈਲ 25 ਅਪਰੈਲ 3 ਮਈ 6 ਮਈ 14 ਮਈ
ਨਾਮਜ਼ਦਗੀ ਦੀ ਪੜਤਾਲ 28 ਮਾਰਚ 5 ਅਪਰੈਲ 20 ਅਪਰੈਲ 26 ਅਪਰੈਲ 4 ਮਈ 7 ਮਈ 15 ਮਈ
ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 30 ਮਾਰਚ 8 ਅਪਰੈਲ 22 ਅਪਰੈਲ 29 ਅਪਰੈਲ 6 ਮਈ 9 ਮਈ 17 ਮਈ
ਪੋਲ ਦੀ ਮਿਤੀ 19 ਅਪਰੈਲ 26 ਅਪਰੈਲ 7 ਮਈ 13 ਮਈ 20 ਮਈ 25 ਮਈ 1 ਜੂਨ
ਵੋਟਾਂ ਦੀ ਗਿਣਤੀ/ਨਤੀਜੇ ਦੀ ਮਿਤੀ 4 ਜੂਨ 2024
ਹਲਕਿਆਂ ਦੀ ਸੰਖਿਆ 101 12 87 12 94 96 49 58 57

ਸੀਟ ਸੰਖੇਪ

[ਸੋਧੋ]
ਹਰੇਕ ਰਾਜ ਵਿੱਚ ਪੜਾਅਵਾਰ ਪੋਲਿੰਗ ਹਲਕੇ
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਕੁੱਲ ਹਲਕੇ ਚੋਣ ਮਿਤੀਆਂ ਅਤੇ ਹਲਕਿਆਂ ਦੀ ਗਿਣਤੀ
ਪੜਾਅ 1 ਪੜਾਅ 2 ਪੜਾਅ 3 ਪੜਾਅ 4 ਪੜਾਅ 5 ਪੜਾਅ 6 ਪੜਾਅ 7
19 ਅਪਰੈਲ 26 ਅਪਰੈਲ 7 ਮਈ 13 ਮਈ 20 ਮਈ 25 ਮਈ 1 ਜੂਨ
ਆਂਧਰਾ ਪ੍ਰਦੇਸ਼ 25 (1 ਪੜਾਅ) 25
ਅਰੁਣਾਂਚਲ ਪ੍ਰਦੇਸ਼ 2 (1 ਪੜਾਅ) 2
ਅਸਾਮ 14 (3 ਪੜਾਅ) 5 5 4
ਬਿਹਾਰ 40 (7 ਪੜਾਅ) 4 5 5 5 5 8 8
ਛੱਤੀਸ਼ਗੜ੍ਹ 11 (3 ਪੜਾਅ) 1 3 7
ਗੋਆ 2 (1 ਪੜਾਅ) 2
ਗੁਜਰਾਤ 26 (1 ਪੜਾਅ) 26
ਹਰਿਆਣਾ 10 (1 ਪੜਾਅ) 10
ਹਿਮਾਚਲ ਪ੍ਰਦੇਸ਼ 4 (1 ਪੜਾਅ) 4
ਝਾਰਖੰਡ 14 (4 ਪੜਾਅ) 4 3 4 3
ਕਰਨਾਟਕ 28 (2 ਪੜਾਅ) 14 14
ਕੇਰਲ 20 (1 ਪੜਾਅ) 20
ਮੱਧ ਪ੍ਰਦੇਸ਼ 29 (4 ਪੜਾਅ) 6 6[lower-alpha 2] 9[lower-alpha 2] 8
ਮਹਾਰਾਸ਼ਟਰ 48 (5 ਪੜਾਅ) 5 8 11 11 13
ਮਨੀਪੁਰ 2 (2 ਪੜਾਅ) 1 12[lower-alpha 3] 12[lower-alpha 3]
ਮੇਘਾਲਿਆ 2 (1 ਪੜਾਅ) 2
ਮਿਜ਼ੋਰਮ 1 (1 ਪੜਾਅ) 1
ਨਾਗਾਲੈਂਡ 1 (1 ਪੜਾਅ) 1
ਓਡੀਸ਼ਾ 21 (4 ਪੜਾਅ) 4 5 6 6
ਪੰਜਾਬ 13 (1 ਪੜਾਅ) 13
ਰਾਜਸਥਾਨ 25 (2 ਪੜਾਅ) 12 13
ਸਿੱਕਮ 1 (1 ਪੜਾਅ) 1
ਤਾਮਿਲਨਾਡੂ 39 (1 ਪੜਾਅ) 39
ਤੇਲੰਗਾਨਾ 17 (1 ਪੜਾਅ) 17
ਤ੍ਰਿਪੁਰਾ 2 (2 ਪੜਾਅ) 1 1
ਉੱਤਰ ਪ੍ਰਦੇਸ਼ 80 (7 ਪੜਾਅ) 8 8 10 13 14 14 13
ਉੱਤਰਾਖੰਡ 5 (1 ਪੜਾਅ) 5
ਪੱਛਮੀ ਬੰਗਾਲ 42 (7 ਪੜਾਅ) 3 3 4 8 7 8 9
ਅੰਡੇਮਾਨ ਅਤੇ ਨਿਕੋਬਾਰ ਟਾਪੂ 1 (1 ਪੜਾਅ) 1
ਚੰਡੀਗੜ੍ਹ 1 (1 ਪੜਾਅ) 1
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ 2 (1 ਪੜਾਅ) 2
ਦਿੱਲੀ 7 (1 ਪੜਾਅ) 7
ਜੰਮੂ ਅਤੇ ਕਸ਼ਮੀਰ 5 (5 ਪੜਾਅ) 1 1 [lower-alpha 4] 1 1 1[lower-alpha 4]
ਲਦਾਖ਼ 1 (1 ਪੜਾਅ) 1
ਲਕਸ਼ਦੀਪ 1 (1 ਪੜਾਅ) 1
ਪੁਡੂਚੇਰੀ 1 (1 ਪੜਾਅ) 1
ਕੁੱਲ ਹਲਕੇ 543 101 12 87 12 94 96 49 58 57
ਪੜਾਅ ਦੇ ਅੰਤ ਤੇ ਕੁੱਲ ਹਲਕੇ 101 12 189 284 379 428 486 543
ਪੜਾਅ ਦੇ ਅੰਤ ਤੇ % ਮੁਕੰਮਲ 18.7 34.8 52.3 69.8 78.8 89.5 100
  1. Not including postal ballots
  2. 2.0 2.1 Polling in Betul constituency in Madhya Pradesh was rescheduled from 26 April 2024 (Phase 2) to 7 May 2024 (Phase 3) due to death of BSP candidate.[9]
  3. 3.0 3.1 Polling in Outer Manipur constituency in Manipur was scheduled in two phases.[10]
  4. 4.0 4.1 Polling in Anantnag–Rajouri constituency in Jammu and Kashmir was rescheduled from 7 May 2024 (Phase 3) to 25 May 2024 (Phase 6) due to weather conditions.[11]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Largest electorate for General Elections - over 96.88 crore electors registered across the country". Archived from the original on 3 May 2024. Retrieved 4 June 2024.
  2. Mogul, Rhea (2024-03-16). "Date set for largest democratic election in human history". CNN (in ਅੰਗਰੇਜ਼ੀ). Archived from the original on 21 April 2024. Retrieved 2024-03-18.
  3. Mashal, Mujib (2024-03-16). "India's 2024 General Election: What to Know". The New York Times. Archived from the original on 21 April 2024. Retrieved 22 March 2024.
  4. Pradhan, Bibhudatta (16 March 2024). "Just how big is India's 2024 election? Find out in seven numbers". Al Jazeera (in ਅੰਗਰੇਜ਼ੀ). Archived from the original on 19 April 2024. Retrieved 2024-03-22.
  5. "Schedule of Elections" (PDF). Election Commission of India. Archived from the original (PDF) on 18 April 2024.
  6. "Lok Sabha Election 2024: All dates, full schedule, constituency-wise details, all you need to know". India Today (in ਅੰਗਰੇਜ਼ੀ). 2024-03-16. Archived from the original on 13 April 2024. Retrieved 2024-04-20.
  7. Anand, Nisha (17 March 2024). "Model Code of Conduct kicks in as election schedule announced: What is it?". Business Standard.
  8. "The Union Parliament: Term of Office/House". Election Commission of India. Archived from the original on 28 March 2022. Retrieved 2023-09-12.
  9. "After BSP candidate death, polls in Madhya Pradesh's Betul to be held on May 7". The Times of India. 2024-04-11. ISSN 0971-8257. Archived from the original on 11 April 2024. Retrieved 2024-04-12.
  10. "Violence-Hit Outer Manipur Lok Sabha Seat To Vote In 2 Phases". news.abplive.com (in ਅੰਗਰੇਜ਼ੀ). 2024-04-18. Archived from the original on 21 April 2024. Retrieved 2024-04-20.
  11. "Election to Anantnag-Rajouri LS seat deferred to May 25". Hindustan Times (in ਅੰਗਰੇਜ਼ੀ). 2024-04-30. Archived from the original on 2 May 2024. Retrieved 2024-05-02.

ਨੋਟ

[ਸੋਧੋ]

ਬਾਹਰੀ ਲਿੰਕ

[ਸੋਧੋ]