ਰਾਧਿਕਾ ਆਪਟੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਧਿਕਾ ਆਪਟੇ
Radhika Apte snapped on the sets of Midnight Misadventures with Mallika Dua (06) (cropped).jpg
2018 ਵਿੱਚ ਰਾਧਿਕਾ
ਜਨਮ (1985-02-10) 10 ਫਰਵਰੀ 1985 (ਉਮਰ 35)
ਪੂਨਾ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾ ਭਾਰਤ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2005–ਵਰਤਮਾਨ
ਸਾਥੀਬੇਨੇਡਿਕਟ ਟਾਇਲਰ (ਵਿ. 2012)

ਰਾਧਿਕਾ ਆਪਟੇ (ਜਨਮ 7 ਸਤੰਬਰ 1985) ਇੱਕ ਭਾਰਤੀ ਫ਼ਿਲਮ ਅਤੇ ਰੰਗ-ਮੰਚ ਅਦਾਕਾਰਾ ਹੈ।[1] ਆਪਟੇ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਥੀਏਟਰ ਤੋਂ ਕੀਤੀ ਅਤੇ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਇਸਨੇ ਪੂਨਾ ਵਿੱਖੇ ਆਸਾਕਤਾ ਨਾਟ-ਮੰਡਲੀ ਨਾਲ ਕੰਮ ਕੀਤਾ। ਆਪਟੇ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਹਿੰਦੀ ਫ਼ਿਲਮ ਵਾਹ! ਲਾਇਫ਼ ਹੋ ਤੋ ਐਸੀ! (2005) ਤੋਂ ਸੰਖੇਪ ਭੂਮਿਕਾ ਨਿਭਾ ਕੇ ਕੀਤੀ।

ਆਪਟੇ ਰੰਗ-ਮੰਚ ਉੱਪਰ ਮੁੱਖ ਪਾਤਰ ਦੇ ਰੂਪ ਵਿੱਚ 2009 ਵਿੱਚ ਬੰਗਾਲੀ ਸਮਾਜਿਕ ਨਾਟਕ ਅੰਤਹੀਣ ਤੋਂ ਆਈ। ਇਸਨੇ 2009 ਵਿੱਚ ਮਰਾਠੀ ਫ਼ਿਲਮ "ਸਮਾਂਤਰ" ਤੋਂ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ।[2]

ਮੁੱਢਲਾ ਜੀਵਨ[ਸੋਧੋ]

ਰਾਧਿਕਾ ਦਾ ਜਨਮ 7 ਸਤੰਬਰ, 1985 ਨੂੰ ਪੂਨੇ ਵਿੱਚ ਹੋਇਆ। ਰਾਧਿਕਾ ਪੂਨੇ ਦੇ ਮੁੱਖ "ਨਯੂਰੋਸਰਜਨ" (ਨਾੜੀਆਂ ਦੀ ਡਾਕਟਰੀ ਚੀਰ ਫਾੜ) ਅਤੇ ਸਾਹਯਾਦਰੀ ਹਸਪਤਾਲ ਦੇ ਚੇਅਰਮੈਨ, ਡਾ. ਚਾਰੂਦੱਤ ਆਪਟੇ, ਦੀ ਧੀ ਹੈ। ਆਪਟੇ ਨੇ ਅਰਥ-ਸ਼ਾਸਤਰ ਅਤੇ ਗਣਿਤ-ਸ਼ਾਸਤਰ ਵਿੱਚ ਫਰਗੂਸਾਨ ਕਾਲਜ ਤੋਂ ਗ੍ਰੈਜੁਏਸ਼ਨ ਕੀਤੀ।

ਕੈਰੀਅਰ[ਸੋਧੋ]

ਨਿੱਜੀ ਜੀਵਨ[ਸੋਧੋ]

ਸਤੰਬਰ 2012 ਵਿੱਚ, ਰਾਧਿਕਾ ਨੇ ਬ੍ਰਿਟਿਸ਼ ਸੰਗੀਤਕਾਰ ਬੇਨੇਡਿਕਟ ਟਾਇਲਰ ਨਾਲ ਵਿਆਹ ਕਰਵਾਇਆ।[3][4] ਰਾਧਿਕਾ ਬੇਨੇਡਿਕਟ ਨੂੰ 2011 ਵਿੱਚ ਲੰਦਨ ਵਿੱਚ ਮਿਲੀ ਜਦੋਂ ਇਹ ਆਪਣੇ ਅਕਾਦਮਿਕ ਕੰਮ ਲਈ ਦਿੱਤੀ ਛੁੱਟੀ ਵਿੱਚ ਕੰਟੈਪ੍ਰੇਰੀ ਡਾਂਸ ਸਿੱਖ ਰਹੀ ਸੀ। ਇਹਨਾਂ ਨੇ ਮਾਰਚ 2013 ਵਿੱਚ ਦਫ਼ਤਰੀ ਵਿਆਹ ਕਰਵਾਇਆ।

ਫ਼ਿਲਮਾਂ[ਸੋਧੋ]

ਸਾਲ ਸਿਰਲੇਖ ਭੂਮਿਕਾ ਭਾਸ਼ਾ ਨੋਟਸ
2005 ਵਾਹ! ਲਾਈਫ ਹੋ ਤੋ ਐਸੀ! ਅੰਜਲੀ ਹਿੰਦੀ
2009 ਅੰਤਹੀਣ ਬਰਿੰਦਾ ਬੰਗਾਲੀ
2009 ਸਮਾਂਤਰ ਰੇਵਾ ਮਰਾਠੀ
2009 ਗਹੋ ਮਾਲਾ ਅਸਲਾ ਹਵਾ ਸਵਿਤਰੀ ਮਰਾਠੀ
2010 ਦ ਵੇਟਿੰਗ ਰੂਮ ਟੀਨਾ ਹਿੰਦੀ
2010 ਰਕਤ ਚਰਿਤਰI ਨੰਦਿਨੀ ਹਿੰਦੀ/ ਤੇਲਗੂ ਨਾਮਜ਼ਦ—ਸਕ੍ਰੀਨ ਅਵਾਰਡ ਫ਼ਾਰ ਬੇਸਟ ਫੀਮੇਲ ਡੇਬਿਊ
2010 ਰਕਤ ਚਰਿਤਰII ਨੰਦਿਨੀ ਹਿੰਦੀ/ ਤੇਲਗੂ
2011 ਆਈ ਐਮ ਨਤਾਸ਼ਾ ਹਿੰਦੀ ਅਭਿਮਨਯੂ
2011 ਸ਼ੋਰ ਇਨ ਦ ਸਿਟੀ ਸਪਨਾ ਹਿੰਦੀ
2012 ਧੋਨੀ ਨਾਲਿਨੀ ਤਾਮਿਲ / ਤੇਲਗੂ ਨਾਮਜ਼ਦ—ਵਿਜੈ ਅਵਾਰਡ ਫ਼ਾਰ ਬੇਸਟ ਸਪੋਰਟਿੰਗ ਅਦਾਕਾਰਾ
ਨਾਮਜ਼ਦ—ਐਸਆਈਆਈਐਮਏ ਅਵਾਰਡ ਫ਼ਾਰ ਬੇਸਟ ਐਕਟਰਸ ਇਨ ਏ ਸਪੋਰਟਿੰਗ ਰੋਲ
2012 ਹਾ ਭਾਰਤ ਮਜ਼ਾ ਅਨਜਾਨ ਮਰਾਠੀ
2012 ਤੁਕਾਰਾਮ ਆਵਲੀ ਮਰਾਠੀ
2013 ਰੂਪਕਥਾ ਨੋਈ ਸਨੰਦਾ ਬੰਗਾਲੀ
2013 ਆਲ ਇਨ ਆਲ ਅਜ਼ਹਾਗੁ ਰਾਜਾ ਮੀਨਾਕਸ਼ੀ ਤਾਮਿਲ
2014 ਪੇਂਡੂਲਮ ਨੰਦਿਤਾ ਬੰਗਾਲੀ
2014 ਲੇਜੈਂਡ ਜੈਦੇਵ ਦੀ ਕਜ਼ਨ ਤੇਲਗੂ
2014 ਪੋਸਟਕਾਰਡ ਗੁਲਜ਼ਾਰ ਮਰਾਠੀ
2014 ਵੇਤਰੀ ਸੇਲਵਾਨ ਸੁਜਾਤਾ ਤਾਮਿਲ
2014 ਲੈ ਭਾਰੀ ਕਵਿਤਾ ਮਰਾਠੀ
2015 ਬਦਲਾਪੁਰ ਕੰਚਨ (ਕੋਕੋ) ਹਿੰਦੀ ਨਾਮਜ਼ਦ—ਸਟਾਰਡਸਟ ਅਵਾਰਡ ਫ਼ਾਰ ਬੇਸਟ ਸਪੋਰਟਿੰਗ ਐਕਟਰਸ
ਨਾਮਜ਼ਦ—ਪ੍ਰੋਡਉਸਰਸ ਗਿਲਡ ਫ਼ਿਲਮ ਅਵਾਰਡ ਫ਼ਾਰ ਬੇਸਟ ਐਕਟਰਸ ਇਨ ਏ ਸਪੋਰਟਿੰਗ ਰੋਲ
2015 ਹਰਾਮ ਇਸ਼ਾ ਮਲਯਾਲਮ
2015 ਹੰਟਰ ਤ੍ਰਿਪਤੀ ਗੋਖਲੇ ਹਿੰਦੀ
2015 ਲਾਇਨ ਸਰਯੂ ਤੇਲਗੂ
2015 ਮਾਂਝੀ- ਦ ਮਾਊਂਟਨ ਮੈਨ ਫਾਗੁਨੀਆ ਹਿੰਦੀ ਨਾਮਜ਼ਦ—ਸਟਾਰਡਸਟ ਅਵਾਰਡ ਫ਼ਾਰ ਪ੍ਰਫੋਰਮਰ ਆਫ਼ ਦ ਈਅਰ (ਸੰਪਾਦਕ ਦੀ ਪਸੰਦ)
2015 ਕੌਣ ਕਿਤਨੇ ਪਾਣੀ ਮੇਂ ਪਾਰੋ ਹਿੰਦੀ
2015 ਦ ਬ੍ਰਾਈਟ ਡੇ ਰੁਕਮਿਣੀ ਹਿੰਦੀ
2015 ਐਕਸ: ਪਾਸਟ ਇਜ਼ ਪਰੈਜ਼ਿੰਟ ਰੀਜਾ ਹਿੰਦੀ ਬਿਰਆਨੀ

ਹਵਾਲੇ[ਸੋਧੋ]

  1. "Radhika Apte- Anurag Kashyap bonding well". The Times of India. 19 November 2013. Retrieved 6 January 2014. 
  2. "Samaantar (2009) - IMDb". imdb.com. Retrieved 1 November 2015. 
  3. South, Filmy (20 June 2012). "Radhika Apte engaged to a London musician". Entertainment.in.msn.com. Retrieved 16 November 2013. 
  4. admin on 1 (19 September 2013). ""I Reinvent Myself Every Day" -Radhika Apte". Southscope.in. Retrieved 16 November 2013.