ਸਮੱਗਰੀ 'ਤੇ ਜਾਓ

ਰਾਧਿਕਾ ਖੰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਧਿਕਾ ਖੰਨਾ
ਰਾਧਿਕਾ ਖੰਨਾ, ਨਿਊਯਾਰਕ, ਨਿਊ ਯਾਰਕ
ਜਨਮਮਾਰਚ 23
ਅੰਮ੍ਰਿਤਸਰ, ਭਾਰਤ
ਰਾਸ਼ਟਰੀਅਤਾਅਮਰੀਕੀ
ਸਿੱਖਿਆਫੈਸ਼ਨ ਇੰਸਟੀਚਿਊਟ ਆਫ਼ ਟੈਕਨਾਲੋਜੀ
ਲਈ ਪ੍ਰਸਿੱਧਫੈਸ਼ਨ ਡਿਜ਼ਾਇਨਰ
ਮਾਤਾ-ਪਿਤਾਬਿੰਦੂ ਖੰਨਾ, ਦਵਿੰਦਰ ਖੰਨਾ
ਰਿਸ਼ਤੇਦਾਰਵਿਕਾਸ ਖੰਨਾ (ਭਰਾ), ਨਿਸ਼ਾਂਤ ਖੰਨਾ (ਭਰਾ)
ਵੈੱਬਸਾਈਟhttp://www.radhikakhanna.com

ਰਾਧਿਕਾ ਖੰਨਾ ਇੱਕ ਭਾਰਤੀ ਅਮਰੀਕੀ ਫੈਸ਼ਨ ਡਿਜ਼ਾਇਨਰ[1], ਉਦਯੋਗਪਤੀ ਅਤੇ ਲੇਖਿਕਾ ਹੈ।.[2][3][4] ਰਾਧਿਕਾ ਯੋਗਾ: ਫਰੌਮ ਦ ਗੰਗਾਜ਼ ਟੂ ਵਾਲ ਸਟ੍ਰੀਟ ਕਿਤਾਬ ਦੀ ਲੇਖਿਕਾ ਹੈ। ਖੰਨਾ ਨੇ ਆਪਣੀ ਸਾਰੀ ਆਮਦਨੀ ਗੰਗਾ ਨੂੰ ਸਾਫ਼ ਕਰਨ ਲਈ ਚਲਾਏ ਰਾਸ਼ਟਰੀ ਅਭਿਆਨ ਲਈ ਦਾਨ ਕਰ ਦਿੱਤੀ।[5]

ਮੁੱਢਲਾ ਜੀਵਨ[ਸੋਧੋ]

ਰਾਧਿਕਾ ਖੰਨਾ ਦਾ ਜਨਮ ਅਤੇ ਪਾਲਣ-ਪੋਸ਼ਣ ਅੰਮ੍ਰਿਤਸਰ, ਪੰਜਾਬ, ਭਾਰਤ ਵਿੱਚ ਹੋਇਆ। ਇਹ ਬਿੰਦੂ ਅਤੇ ਦਵਿੰਦਰ ਖੰਨਾ ਦੀ ਧੀ ਹੈ ਅਤੇ ਇਸਦੇ ਦੋ ਵੱਡੇ ਭਰਾ ਵਿਕਾਸ ਖੰਨਾ]][6] ਅਤੇ ਨਿਸ਼ਾੰਤ ਖੰਨਾ ਹਨ।

ਕੈਰੀਅਰ[ਸੋਧੋ]

ਖੰਨਾ 1999 ਵਿੱਚ, ਅੰਮ੍ਰਿਤਸਰ ਤੋਂ ਨਿਊਯਾਰਕ ਸਿਟੀ, ਦੇ ਫੈਸ਼ਨ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਪੜ੍ਹਾਈ ਕਰਨ ਲਈ ਚਲੀ ਗਈ। ਪੂਰਾ ਸਮਾਂ ਪੜ੍ਹਾਈ ਤੋਂ ਬਾਅਦ ਇਸਨੇ ਰੈਸਟੋਰੈਂਟਾਂ ਵਿੱਚ ਕੰਮ ਕੀਤਾ ਜੋ ਇਸਦੀ ਪੜ੍ਹਾਈ ਲਈ ਬਹੁਤ ਸਹਾਇਕ ਸੀ।[7] ਇਸਨੇ ਐਫਆਈਟੀ ਤੋਂ ਪੜ੍ਹਾਈ ਕਰਨ ਤੋਂ ਬਾਅਦ ਇਸਨੇ ਡੋਨਾ ਕਰਨ, ਬੇਸਟੀ ਜੌਹਨਸਨ ਅਤੇ ਜੌਰਜੀਓ ਆਰਮਾਨੀ ਤੋਂ ਸਿਖਲਾਈ ਲਈ ਅਤੇ 2005 ਵਿੱਚ ਆਪਣੀ ਕਪੜਿਆਂ ਦੀ ਕੰਪਨੀ, ਇਸਤਿਲੋ ਇੰਕ. ਸ਼ੁਰੂ ਕੀਤੀ।.[8] [9]


ਖੰਨਾ ਨੇ ਅਮਰੀਕੀ ਟੀ.ਵੀ. ਸ਼ੋਅ ਕਿਚਨ ਨਾਇਟਮੇਰਸ ਦੀ ਆਉਟਫਿਟਸ ਡਿਜ਼ਾਇਨ ਕੀਤੀ।[10]

ਨਿੱਜੀ ਜੀਵਨ[ਸੋਧੋ]

ਰਾਧਿਕਾ ਮਿਡਟਾਉਨ ਮੈਨਹਾਤਨ ਵਿੱਚ ਰਹਿੰਦੀ ਹੈ। ਰਾਧਿਕਾ "ਲੁਪਸ ਫ਼ਾਉਂਡੇਸ਼ਨ ਆਫ਼ ਅਮਰੀਕਾ" ਦੁਆਰਾ ਚੰਮ ਦੇ ਰੋਗ ਲਈ ਇਲਾਜ ਲਭੱਣ ਵਾਲੇ ਸਰਗਰਮ ਪ੍ਰਤਿਯੋਗਿਆਂ ਵਿਚੋਂ ਇੱਕ ਸੀ।[11][12] ਰਾਧਿਕਾ ਯੋਗਾ ਦੀ ਵੀ ਮਾਹਿਰ ਹੈ ਅਤੇ ਇਹ "ਲੁਪਸ ਫ਼ਾਉਂਡੇਸ਼ਨ ਆਫ਼ ਅਮਰੀਕਾ" ਵਿੱਖੇ ਯੋਗਾ ਵੀ ਸਿਖਾਉਂਦੀ ਹੈ। .[13][14]

ਪੁਸਤਕਾਂ[ਸੋਧੋ]

 • ਪੋਜ਼: ਯੋਗਾ ਫ਼ਾਰ ਵਰਕਿੰਗ ਪ੍ਰੋਫੈਸ਼ਨਲਸ
 • ਯੋਗਾ: ਫਰੌਮ ਦ ਗੰਗਾਜ਼ ਟੂ ਵਾਲ ਸਟ੍ਰੀਟ

ਹਵਾਲੇ[ਸੋਧੋ]

 1. "Pose:Fashion designer makes yoga easy". Huffington Post. Retrieved 30 August 2014.
 2. "Radhika Khanna: Books, Biography, Blog, Audiobooks, Kindle". Amazon.com. Retrieved 2014-08-29.
 3. "Pose perfect". Hindustan Times. Archived from the original on 19 ਅਗਸਤ 2014. Retrieved 30 August 2014. {{cite news}}: Unknown parameter |dead-url= ignored (|url-status= suggested) (help)
 4. "12 experts on weight loss with yoga". Archived from the original on 19 ਅਗਸਤ 2014. Retrieved 29 August 2014. {{cite web}}: Unknown parameter |dead-url= ignored (|url-status= suggested) (help)
 5. "Yoga From the Ganges to Wall Street". essex magazine. Retrieved 28 February 2017.
 6. "Radhika Khanna's latest creation". Retrieved 29 August 2014.
 7. "Can't say sandwich in Hindi". New york times. Retrieved 30 August 2014.
 8. "24/7 Talk is Cheap - The Blog » Pose: Radhika Khanna's 1 Minute Yoga Anywhere, Anytime". Lassi With Lavina. 2013-02-26. Retrieved 2014-08-29.
 9. "Fashion with a purpose". Archived from the original on 20 ਅਗਸਤ 2014. Retrieved 1 September 2014. {{cite web}}: Unknown parameter |dead-url= ignored (|url-status= suggested) (help)
 10. "Gordon Ramsey's "Kitchen Nightmares" Relaunches Indian Restaurant With "Fashion and Style on The Streets Of Manhattan" By Fashion Designer Radhika Khanna - Jainnie Smith - Blog". Becomegorgeous.com. 2014-08-12. Retrieved 2014-08-29.
 11. "curing and healing with yoga". rescue girl. Retrieved 23 January 2016.
 12. "Q&A with Radhika Khanna". Archived from the original on 3 ਸਤੰਬਰ 2014. Retrieved 29 August 2014. {{cite web}}: Unknown parameter |dead-url= ignored (|url-status= suggested) (help)
 13. "Yoga tips for beginners". The Posture Fixer. Archived from the original on 2015-05-26. Retrieved 2017-04-29. {{cite web}}: Unknown parameter |dead-url= ignored (|url-status= suggested) (help)
 14. "A monumental celebration". New York Times. Retrieved 7 December 2015.

ਬਾਹਰੀ ਕੜੀਆਂ[ਸੋਧੋ]