ਰਾਧੀਕਾ ਰੌਯੇ
ਦਿੱਖ
ਰਾਧੀਕਾ ਰੌਯ | |
---|---|
ਜਨਮ | ਰਾਧੀਕਾ ਸਿੰਘ 7 ਮਈ 1949 |
ਪੇਸ਼ਾ | ਐਨ.ਡੀ.ਟੀ.ਵੀ. ਚੈਨਲ ਦੀ ਸਹਿ-ਸਥਾਪਕ |
ਜੀਵਨ ਸਾਥੀ | ਪ੍ਰਨੋਯ ਰੌਯ |
ਰਿਸ਼ਤੇਦਾਰ | ਬ੍ਰਿੰਦਾ ਕਰਤ |
ਰਾਧੀਕਾ ਰੌਯ ਭਾਰਤੀ ਪੱਤਰਕਾ ਹੈ ਅਤੇ ਨਵੀ ਦਿੱਲੀ ਟੈਲੀਵਿਜ਼ਨ ਦੀ ਸਹਿ-ਸੰਸਥਾਪਕ ਹੈ।[1][2]ਪ੍ਰਿੰਟ ਪੱਤਰਕਾਰੀ ਦੇ ਦਸ ਸਾਲ ਦੇ ਜੀਵਨ ਤੋਂ ਬਾਅਦ, ਇਸਨੇ ਐਨ.ਡੀ.ਟੀ.ਵੀ. ਚੈਨਲ ਦੀ 1987 ਵਿੱਚ ਸਹਿ-ਸਥਾਪਨਾ ਕੀਤੀ।[2][3]
ਜੀਵਨ
[ਸੋਧੋ]ਰੌਯ ਪ੍ਰਿੰਟ ਪੱਤਰਕਾਰੀ ਵਿੱਚ ਦਸ ਸਾਲਾਂ ਤੋਂ ਕੰਮ ਕਰ ਰਹੀ ਹੈ, ਜਿਸ ਵਿੱਚ ਉਸਨੇ ਦ ਇੰਡੀਅਨ ਐਕਸਪ੍ਰੈਸ ਅਤੇ ਇੰਡੀਆ ਟੂਡੇ ਵਿੱਚ ਵੀ ਕੰਮ ਕੀਤਾ।[4]1988 ਵਿੱਚ ਆਪਣੇ ਪਤੀ ਪ੍ਰਨੋਯ ਰੌਯ ਨਾਲ ਮਿਲਕੇ ਨਵੀਂ ਦਿੱਲੀ ਟੈਲੀਵਿਜ਼ਨ ਐਨ.ਡੀ.ਟੀ.ਵੀ. ਸ਼ੁਰੂ ਕੀਤਾ।[5] ਇਹ 1988 ਤੋਂ 2011 ਤੱਕ ਐਨ.ਡੀ.ਟੀ.ਵੀ ਦੀ ਮੈਨੇਜਿੰਗ ਡਾਇਰੈਕਟਰ ਰਹੀ ਹੈ ਅਤੇ 29 ਜੁਲਾਈ ਨੂੰ ਐਨ.ਡੀ.ਟੀ.ਵੀ ਦੀ ਸਹਿ-ਡਾਇਰੈਕਟਰ ਬਣ ਗਈ ਸੀ।
ਹਵਾਲੇ
[ਸੋਧੋ]- ↑ "Radhika Roy". Bloomberg. Retrieved 18 January 2017.
- ↑ 2.0 2.1 Bansal, Shuchi (21 April 2003). "Radhika Roy: NDTV's heart and soul". Rediff India Abroad. Retrieved 18 January 2017.
- ↑ "Radhika Roy". NDTV. Retrieved 27 January 2017.
Radhika Roy is the guiding force behind NDTV and has been responsible for leading NDTV's tremendous growth since inception.
- ↑ Kaushik, Krishn (1 December 2015). "Have Radhika and Prannoy Roy undermined NDTV?". The Caravan. Retrieved 18 January 2017.
- ↑ Shinde, Shalaka (October 15, 2016). "Prannoy Roy, Dad of News TV: Here's A Tribute From Your 'Students'". The Quint. Retrieved 18 January 2017.