ਰਾਬੀਅਾ ਬੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਬੀਅਾ ਬੱਟ ੲਿਕ ਪਾਕਿਸਤਾਨ ਮਾਡਲ ਅਤੇ ਅਦਾਕਾਰਾ ਹੈ।[1][2] ੳੁਸਨੇ ਮਾਡਲ ਮਾਰੀਅਾ ਬੀ ਵਜੋਂ ਅਾਪਣਾ ਕੈਰੀਅਰ ਸ਼ੁਰੂ ਕੀਤਾ। ੳੁਸਨੇ ਮਾਡਲਿੰਗ ਕੈਰੀਅਰ ਲੲੀ ਲਕਸ ਸਟਾੲੀਲ ਅਵਾਰਡ ਜਿੱਤਿਅਾ।[3][ਬਿਹਤਰ ਸਰੋਤ ਲੋੜੀਂਦਾ] 2013 ਵਿਚ ੳੁਸਨੇ ਪਹਿਲੀ ਫਿਲਮ ਨਿਰਦੇਸ਼ਿਤ ਕੀਤੀ ਜਿਸਦਾ ਨਾਂ ਹਿਜ਼ਰਤ ਸੀ। ੲਿਸ ਵਿਚ ਨੋਮਨ ਇਜਾਜ਼, ਅਸਦ ਜ਼ਮਾਨ ਅਤੇ ਵਿਅਾਮ ਦਾਹਮਾਨੀ ਦੀਅਾਂ ਭੂਮਿਕਾਵਾਂ ਸ਼ਾਮਿਲ ਸਨ।[4]

ਮੁੱਢਲਾ ਜੀਵਨ[ਸੋਧੋ]

ਰਾਬੀਅਾ ਦਾ ਜਨਮ ਲਾਹੌਰ, ਪਾਕਿਸਤਾਨ ਵਿਚ ਹੋੲਿਅਾ। ੳੁਸਨੇ ਲਾਹੌਰ ਤੋਂ ਹੀ ਅਾਪਣੀ ਪੜਾੲੀ ਪੂਰੀ ਕੀਤੀ ਹੈ।[5]

ਹਵਾਲੇ[ਸੋਧੋ]

  1. "Pakistan's Fashion Models: Rabia Butt". Fashion Central. Retrieved 29 January 2013. 
  2. Truth be told, I never wanted to act: Rabia Butt
  3. "Rabia butt (official fan page) | Facebook". En-gb.facebook.com. Retrieved 2013-09-05. 
  4. Khan, Sher (2013-01-27). "Farooq Mengal goes from dramas to film – The Express Tribune". Tribune.com.pk. Retrieved 2013-09-05. 
  5. "Personal life of Rabia". Retrieved 2013-02-23.