ਰਾਮਸੇਤੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਣਕ: 9°07′16″N 79°31′18″E / 9.1210°N 79.5217°E / 9.1210; 79.5217

ਰਾਮਸੇਤੂ ਪੁੱਲ ਦਾ ਹਵਾ ਵਿੱਚੋਂ ਲਿਆ ਇੱਕ ਦ੍ਰਿਸ਼

ਰਾਮਸੇਤੂ (Tamil: இராமர் பாலம் ਰਾਮਰ ਪਾਲਮ, Sanskrit: ਰਾਮਸੇਤੂ) ਤਮਿਲਨਾਡੂ ਭਾਰਤ ਦੇ ਦੱਖਣੀ ਸਿਰੇ ਤੋਂ ਰਾਮੇਸ਼ਵਰਮ ਦੀਪਸਮੂਹ ਅਤੇ ਸ਼੍ਰੀਲੰਕਾ ਦੇ ਉੱਤਰ-ਪਛਮੀ ਕਿਨਾਰੇ ਤੇ ਮੱਨਾਰ ਦੀ ਖਾੜੀ ਤੱਕ ਬਣਿਆ ਚੂਨੇ ਦਾ ਇੱਕ ਪੁੱਲ ਹੈ। ਭੂਗੋਲਿਕ ਤੱਥਾਂ ਤੋਂ ਪਤਾ ਲਗਦਾ ਹੈ ਕਿ ਇਹ ਪੁੱਲ ਪੁਰਾਣੇ ਸਮੇਂ ਤੋਂ ਭਾਰਤ ਅਤੇ ਸ਼੍ਰੀਲੰਕਾ ਨੂੰ ਆਪਸ ਵਿੱਚ ਜੋੜਦਾ ਸੀ।[1] ਇਸਨੂੰ ਆਦਮ ਦਾ ਪੁੱਲ ਵੀ ਕਿਹਾ ਜਾਂਦਾ ਹੈ।

ਇਹ ਪੁੱਲ 30 ਕਿਲੋਮੀਟਰ ਲੰਬਾ ਹੈ ਅਤੇ ਮੱਨਾਰ ਦੀ ਖਾੜੀ ਨੂੰ ਪਾਕ ਖਾੜੀ ਤੋਂ ਅਲੱਗ ਕਰਦਾ ਹੈ। ਇਸ ਖੇਤਰ ਵਿੱਚ ਸਮੁੰਦਰ ਦੇ ਕਿਨਾਰੇ ਬਹੁਤ ਛੋਟੇ ਹਨ ਅਤੇ ਇਹ 1 ਮੀਟਰ ਤੋਂ 10 ਮੀਟਰ ਤੱਕ ਹੀ ਹਨ। ਇਹ ਜਹਾਜਰਾਨੀ ਨੂੰ ਬਹੁਤ ਮੁਸ਼ਕਿਲ ਬਣਾਉਂਦਾ ਹੈ[1][2][3]। ਮੰਦਿਰ ਦੇ ਰਿਕਾਰਡਾਂ ਤੋਂ ਪਤਾ ਲਗਦਾ ਹੈ ਕਿ 1480ਈ. ਵਿੱਚ ਚਕਰਵਾਤ ਆਉਣ ਤੱਕ ਇਹ ਸਾਗਰ ਦੇ ਪਾਣੀ ਦੇ ਉੱਪਰ ਸੀ ਪਰ ਇਹਨਾਂ ਚਕਰਵਾਤਾਂ ਨੇ ਇਸਨੂੰ ਤੋੜ ਦਿੱਤਾ[4]

ਹਵਾਲੇ[ਸੋਧੋ]

  1. 1.0 1.1 "Adam's bridge". Encyclopædia Britannica. 2007. Archived from the original on 12 October 2007. Retrieved 2007-09-14. 
  2. Map of the area
  3. Map of the area2
  4. Garg, Ganga Ram (1992). "Adam's Bridge". Encyclopaedia of the Hindu World. A–Aj. New Delhi: South Asia Books. p. 142. ISBN 81-7022-374-1.