ਸਮੱਗਰੀ 'ਤੇ ਜਾਓ

ਰਾਮੋਨ ਸਾਮਪੇਦਰੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਮੋਨ ਸਾਮਪੇਦਰੋ
ਜਨਮ
ਰਾਮੋਨ ਸਾਮਪੇਦਰੋ ਕਾਮੇਆਨ

(1943-01-05)ਜਨਵਰੀ 5, 1943
ਪੋਰਤੋ ਦੋ ਸੋਨ, ਗਾਲੀਸੀਆ (ਸਪੇਨ), ਸਪੇਨ
ਮੌਤਜਨਵਰੀ 12, 1998(1998-01-12) (ਉਮਰ 55)
ਬੋਇਰੋ, ਗੈਲੀਸੀਆ, ਸਪੇਨ
ਮੌਤ ਦਾ ਕਾਰਨਖੁਦਕੁਸ਼ੀ ਵਿੱਚ ਮਦਦ
ਰਾਸ਼ਟਰੀਅਤਾਸਪੇਨੀ
ਪੇਸ਼ਾਮਛਿਆਰਾ
ਲਈ ਪ੍ਰਸਿੱਧਮੌਤ ਦਾ ਅਧਿਕਾਰ

ਰਾਮੋਨ ਸਾਮਪੇਦਰੋ (5 ਜਨਵਰੀ 1943 – 12 ਜਨਵਰੀ 1998) ਇੱਕ ਸਪੇਨੀ ਮਛਿਆਰਾ ਅਤੇ ਲੇਖਕ ਸੀ। 25 ਸਾਲ ਦੀ ਉਮਰ ਵਿੱਚ ਹੋਏ ਇੱਕ ਹਾਦਸੇ ਤੋਂ ਬਾਅਦ ਇਸਦੇ ਸਰੀਰ ਦੇ ਲਗਭਗ ਸਾਰੇ ਅੰਗ ਕੰਮ ਕਰਨਾ ਹੱਟ ਗਏ ਸੀ। ਇਸ ਹਾਦਸੇ ਤੋਂ ਬਾਅਦ ਇਹ 29 ਸਾਲ ਖੁਦਕਸ਼ੀ ਦੇ ਹੱਕ ਲਈ ਲੜਿਆ।

ਮਾਰ ਆਦੇਨਤਰੋ

[ਸੋਧੋ]

ਇਸਦੇ ਜੀਵਨ ਅਤੇ ਮੌਤ ਉੱਤੇ ਆਧਾਰਿਤ ਸਪੇਨੀ ਫ਼ਿਲਮ ਮਾਰ ਆਦੇਨਤਰੋ (2004) ਬਣਾਈ ਗਈ ਜਿਸ ਵਿੱਚ ਰਾਮੋਨ ਦਾ ਕਿਰਦਾਰ ਖਾਵੀਏਰ ਬਾਰਦੇਮ ਦੇ ਨਿਭਾਇਆ। ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ ਉੱਤੇ ਮਸ਼ਹੂਰ ਹੋਈ ਅਤੇ 77ਵੇਂ ਅਕਾਦਮੀ ਇਨਾਮਾਂ ਉੱਤੇ ਇਸਨੇ ਬਹਿਤਰੀਨ ਵਿਦੇਸ਼ੀ ਭਾਸ਼ਾ ਫਿਲਮ ਲਈ ਅਕਾਦਮੀ ਪੁਰਸਕਾਰ ਜਿੱਤਿਆ।[1]

ਹਵਾਲੇ

[ਸੋਧੋ]