ਰਾਮ ਕੇ ਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਮ ਕੇ ਨਾਮ
In the Name of God
ਤਸਵੀਰ:Ram ke Naam.gif
ਨਿਰਦੇਸ਼ਕਆਨੰਦ ਪਟਵਰਧਨ
ਨਿਰਮਾਤਾਆਨੰਦ ਪਟਵਰਧਨ
ਰਿਲੀਜ਼ ਮਿਤੀ
  • ਸਤੰਬਰ 1992 (1992-09) (ਫਿਲਮ ਦੱਖਣੀ ਏਸ਼ੀਆ)
ਮਿਆਦ
75 ਮਿੰਟ
ਦੇਸ਼ਭਾਰਤ
ਭਾਸ਼ਾਵਾਂਅੰਗਰੇਜ਼ੀ, ਹਿੰਦੀ

ਰਾਮ ਕੇ ਨਾਮ (ਅੰਗਰੇਜ਼ੀ: In the Name of God) ਭਾਰਤੀ ਫਿਲਮਕਾਰ ਆਨੰਦ ਪਟਵਰਧਨ ਦੁਆਰਾ 1992 ਵਿੱਚ ਬਣਾਈ ਦਸਤਾਵੇਜ਼ੀ ਫ਼ਿਲਮ ਹੈ। ਫਿਲਮ ਦਾ ਵਿਸ਼ਾ ਹਿੰਦੂ-ਰਾਸ਼ਟਰਵਾਦੀ ਵਿਸ਼ਵ ਹਿੰਦੂ ਪਰੀਸ਼ਦ ਦਾ ਅਯੋਧਿਆ ਵਿੱਚ ਬਾਬਰੀ ਮਸਜਦ ਦੀ ਸਾਇਟ ਉੱਤੇ ਰਾਮ ਮੰਦਿਰ ਦਾ ਨਿਰਮਾਣ ਕਰਨ ਲਈ ਅੰਦੋਲਨ ਅਤੇ ਇਸ ਨਾਲ ਸ਼ੁਰੂ ਹੋਈ ਸੰਪਰਦਾਇਕ ਹਿੰਸਾ ਹੈ। ਰਾਮ ਕੇ ਨਾਮ ਰਿਲੀਜ਼ ਕੀਤੇ ਜਾਣ ਦੇ ਦੋ ਮਹੀਨਿਆਂ ਦੇ ਬਾਅਦ, ਵਿਹਿਪ ਕਵਰਕਰਾਂ ਨੇ 1992 ਬਾਬਰੀ ਮਸਜਦ ਨੂੰ ਢਾਹ ਦਿੱਤਾ ਅਤੇ ਅੱਗੇ ਹਿੰਸਾ ਨੂੰ ਹੱਲਾਸ਼ੇਰੀ ਦਿੱਟੀ। ਫਿਲਮ ਨੇ ਪਟਵਰਧਨ ਨੂੰ ਵਿਆਪਕ ਸ਼ਲਾਘਾ ਅਰਜਿਤ ਕੀਤੀ, ਅਤੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਇਨਾਮ ਪ੍ਰਾਪਤ ਕੀਤੇ।[2]

ਹਵਾਲੇ[ਸੋਧੋ]

  1. "In the Name of God". Films of Anand Patwardhan. Archived from the original on 20 ਜੂਨ 2016. Retrieved 23 November 2014. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 2016-06-20. Retrieved 2016-09-18. {{cite web}}: Unknown parameter |dead-url= ignored (|url-status= suggested) (help)