ਰਾਮ ਜੇਠਮਲਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਮ ਬੂਲਚੰਦ ਜੇਠਮਲਾਨੀ
Ram Jethmalani.jpg
Ram Jethmalani
Member of Parliament (ਰਾਜ ਸਭਾ )
ਰਾਜਸਥਾਨ ਲਈ
ਪਾਰਲੀਮੈਂਟ ਦੇ ਮੈਂਬਰ
Minister of Law and Justice
ਦਫ਼ਤਰ ਵਿੱਚ
June 1999 – July 2000
ਪ੍ਰਾਈਮ ਮਿਨਿਸਟਰAtal Bihari Vajpayee
ਸਾਬਕਾM. Thambi Durai
ਉੱਤਰਾਧਿਕਾਰੀArun Jaitley
Minister of Urban Development
ਦਫ਼ਤਰ ਵਿੱਚ
19 March 1998 – 14 June 1999
ਪ੍ਰਾਈਮ ਮਿਨਿਸਟਰAtal Bihari Vajpayee
Minister of Law and Justice
ਦਫ਼ਤਰ ਵਿੱਚ
16 May 1996 – 1 June 1996
ਪ੍ਰਾਈਮ ਮਿਨਿਸਟਰAtal Bihari Vajpayee
ਨਿੱਜੀ ਜਾਣਕਾਰੀ
ਜਨਮ (1923-09-14) 14 ਸਤੰਬਰ 1923 (ਉਮਰ 95)
ਸ਼ਿਕਾਰਪੁਰ, ਬ੍ਰਿਟਿਸ਼ ਭਾਰਤ
ਸਿਆਸੀ ਪਾਰਟੀBhartiya Janata Party (now expelled)
ਪਤੀ/ਪਤਨੀRatna R.
ਰਿਹਾਇਸ਼2, Akbar Road, New Delhi[1]
ਅਲਮਾ ਮਾਤਰS.C. Shahani Law College, Karachi
ਕਿੱਤਾਵਕਾਲਤ

ਰਾਮ ਜੇਠਮਲਾਨੀ ਇੱਕ ਭਾਰਤੀ ਵਕੀਲ ਅਤੇ ਸਿਆਸਤਦਾਨ ਹੈ। ਉਹਨਾ ਨੇ ਭਾਰਤ ਦੇ ਯੂਨੀਅਨ ਕਾਨੂੰਨ ਮੰਤਰੀ ਅਤੇ ਭਾਰਤੀ ਬਾਰ ਕਾਉਂਸਿਲ ਦੇ ਚੇਅਰਮੈਨ ਦੇ ਤੌਰ ਤੇ ਸੇਵਾ ਨਿਭਾਈ। ਉਹ ਭਾਰਤ ਦਾ ਸਭ ਤੋ ਮਹਿੰਗਾ ਵਕੀਲ ਹੈ।[2] ਉਹਨਾ ਨੇ 17 ਸਾਲ ਦੀ ਉਮਰ ਵਿੱਚ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ ਅਤੇ ਆਪਣੇ ਸ਼ਹਿਰ ਵਿੱਚ (ਜਿਹੜਾ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ) ਵਕਾਲਤ ਸ਼ੁਰੂ ਕਰ ਦਿੱਤੀ। ਉਹਨਾ ਦਾ ਪਹਿਲਾ ਵਿਆਹ ਦੁਰਗਾ ਜੇਠਮਲਾਨੀ ਨਾਲ ਹੋਇਆ ਅਤੇ ਉਸਤੋ ਬਾਅਦ ਰਤਨਾ ਜੇਠਮਲਾਨੀ ਨਾਲ ਹੋਇਆ। ਦੇਸ਼ ਦੀ ਵੰਡ ਤੋ ਬਾਅਦ ਉਹ ਮੁੰਬਈ ਵਿੱਚ ਆ ਕੇ ਵਸ ਗਏ। ਉਹਨਾ ਦੇ ਦੋ ਪੁਤਰ ਤੇ ਦੋ ਪੁਤਰੀਆ ਹਨ। ਉਹਨਾ ਨੂੰ ਭਾਰਤੀ ਜਨਤਾ ਪਾਰਟੀ ਵਲੋ ਮੁੰਬਈ ਤੋ ਐਮ.ਪੀ. ਦੇ ਟਿਕਟ ਨਾਲ ਨਿਵਾਜਿਆ ਗਇਆ ਤੇ ਛੇਵੀ ਤੇ ਸਤਵੀਂ ਲੋਕ ਸਭਾ ਦੇ ਮੈਂਬਰ ਬਣੇ। ਉਹਨਾ ਨੇ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ ਦੌਰਾਨ ਭਾਰਤ ਦੇ ਕਾਨੂੰਨ ਮੰਤਰੀ ਅਤੇ ਸਹਿਰੀ ਵਿਕਾਸ ਮੰਤਰੀ ਦੇ ਤੌਰ ਸੇਵਾ ਨਿਭਾਈ।

ਹਵਾਲੇ[ਸੋਧੋ]

  1. "Members Webpage – Rajyasabha". Rajyasabha, Parliament of India. Retrieved 9 February 2013. 
  2. http://indiatoday.intoday.in/site/Story/87820/50%20Power%20People%20of%20India/Ram+Jethmalani:+Argumentative+Indian.html Indian Today: Ram Jethmalani: Argumentative Indian