ਰਾਸ਼ਟਰੀਆ ਸਵੈਮ ਸੇਵਕ ਸੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਰਾਸ਼ਟਰੀਆ ਸਵੈਮ ਸੇਵਕ ਸੰਘ (ਆਰ.ਐਸ.ਐਸ.) (ਉੱਚਾਰਨ: /rɑːʂʈriːj(ə) swəjəmseːvək səŋgʱ/, ਸ਼ਬਦੀ ਅਰਥ: ਰਾਸ਼ਟਰੀਆ ਸਵੈਸੇਵਕ [1] ਸੰਗਠਨ[2] ਇੱਕ ਹਿੰਦੂ ਰਾਸ਼ਟਰਵਾਦੀ, ਅਰਧਸੈਨਿਕ, ਸੱਜ-ਪਿਛਾਖੜੀ[3] ਸੰਗਠਨ ਹੈ ਜਿਸਦੇ ਸਿਧਾਂਤ ਅਵੈੜ ਹਿੰਦੂਤਵ ਵਿੱਚ ਨਿਹਤ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਨਾਲੋਂ ਆਰ.ਐਸ.ਐਸ. ਵਜੋਂ ਜਿਆਦਾ ਪ੍ਰਸਿੱਧ ਹੈ। ਇਸ ਦੀ ਸ਼ੁਰੁਆਤ ਡਾ. ਕੇਸ਼ਵ ਹੇਡਗੇਵਾਰ ਨੇ 1925 ਵਿੱਚ ਬਰਤਾਨਵੀ ਬਸਤੀਵਾਦ ਦਾ ਟਾਕਰਾ ਕਰਨ ਅਤੇ ਮੁਸਲਮਾਨ ਫਿਰਕਾਪ੍ਰਸਤੀ ਦਾ ਵਿਰੋਧ ਕਰਨ ਲਈ ਹਿੰਦੂ ਲੋਕਾਂ ਨੂੰ ਫਿਰਕੂ ਲੀਹਾਂ ਤੇ ਇੱਕ ਕਰਨ ਲਈ ਇੱਕ ਸਭਿਆਚਾਰਕ ਸੰਗਠਨ ਵਜੋਂ ਕੀਤੀ ਗਈ ਸੀ।[4][5] ਸ਼ੁਰੂ ਤੋਂ ਹੀ ਇਸਨੇ ਮੁਸਲਿਮ-ਵਿਰੋਧੀ ਏਜੰਡਾ ਮੁੱਖ ਰੱਖਿਆ ਹੈ ਅਤੇ ਬਹੁਤ ਦੰਗਿਆਂ ਵਿੱਚ ਸਰਗਰਮ ਭਾਗ ਲਿਆ ਹੈ। [6] ਸੰਘੀਆਂ ਨੇ ਦੂਜੀ ਵੱਡੀ ਜੰਗ ਦੌਰਾਨ ਬਣੇ ਸੱਜੇਪੱਖੀ ਨਸਲੀ ਸੰਗਠਨਾਂ ਤੋਂ ਵੀ ਪ੍ਰੇਰਨਾ ਲਈ।[5]

ਹਵਾਲੇ[ਸੋਧੋ]

  1. Andersen, Walter K.; Shridhar D. Damle (1987). The Brotherhood in Saffron: The Rashtriya Swayamsevak Sangh and Hindu Revivalism. Boulder: Westview Press. p. 111. ISBN 0-8133-7358-1.  Cite uses deprecated parameter |coauthors= (help)
  2. "Rashtriya Swayamsevak Sangh (RSS)". (Hindi: "National Volunteer Organization") also called Rashtriya Seva Sang 
  3. McLeod, John (2002). The history of India. Greenwood Publishing Group. pp. 209–. ISBN 978-0-313-31459-9. 
  4. Walter K. Andersen, Shridhar D. Damle (1987). "The brotherhood in saffron: the Rashtriya Swayamsevak Sangh and Hindu revivalism". Westview Press. p. 2. 
  5. 5.0 5.1 Atkins, Stephen E. (2004). Encyclopedia of modern worldwide extremists and extremist groups. Greenwood Publishing Group. p. 264. ISBN 978-0-313-32485-7. 
  6. Horowitz, Donald L. (2001). The Deadly Ethnic Riot. University of California Press. p. 244. ISBN 978-0520224476.