ਸਮੱਗਰੀ 'ਤੇ ਜਾਓ

ਰਿਚਰਡ ਥੈਲਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਿਚਰਡ ਥੈਲਰ
ਥੈਲਰ 2015 ਜੁਲਾਈ ਵਿੱਚ
ਜਨਮ (1945-09-12) 12 ਸਤੰਬਰ 1945 (ਉਮਰ 79)
ਈਸਟ ਔਰੇਂਜ, ਨਿਊ ਜਰਸੀ, ਯੂਐਸ
ਅਦਾਰਾCornell Johnson School of Management (1978–1995)
Booth School of Business 1995–present)
ਖੇਤਰBehavioral finance
ਅਲਮਾ ਮਾਤਰCase Western Reserve University (BA)
University of Rochester (MA, PhD) Newark Academy[1]
ਪ੍ਰਭਾਵDaniel Kahneman
Herbert A. Simon
ਪ੍ਰਭਾਵਿਤGeorge Loewenstein
Dan Ariely
ਇਨਾਮਆਰਥਿਕ ਵਿਗਿਆਨਾਂ ਦਾ ਨੋਬਲ ਮੈਮੋਰੀਅਲ ਇਨਾਮ (2017)

ਰਿਚਰਡ ਐਚ ਥੈਲਰ (/ˈθlər//ˈθlər/; ਜਨਮ 12 ਸਤੰਬਰ, 1945) ਇੱਕ ਅਮਰੀਕੀ ਅਰਥਸ਼ਾਸਤਰੀ ਅਤੇ ਸ਼ਿਕਾਗੋ ਬੂਥ ਸਕੂਲ ਆਫ ਬਿਜਨਸ ਯੂਨੀਵਰਸਿਟੀ ਵਿੱਚ ਰਾਲਫ਼ ਅਤੇ ਡੋਰੋਥੀ ਕੈਲਰ ਵਿਹਾਰਕ ਵਿਗਿਆਨ ਅਤੇ ਅਰਥ ਸ਼ਾਸਤਰ ਦਾ ਵਿਸ਼ੇਸ਼ ਪ੍ਰੋਫੈਸਰ ਹੈ।

ਉਹ ਸ਼ਾਇਦ ਵਿਵਹਾਰਿਕ ਵਿੱਤ ਵਿੱਚ ਇੱਕ ਸਿਧਾਂਤਵਾਦੀ ਦੇ ਰੂਪ ਵਿੱਚ, ਅਤੇ ਡੈਨੀਅਲ ਕਾਹਨੇਮੈਨ ਅਤੇ ਹੋਰਾਂ ਦੇ ਸਹਿਯੋਗ ਨਾਲ ਇਸ ਖੇਤਰ ਨੂੰ ਹੋਰ ਪਰਿਭਾਸ਼ਿਤ ਕਰਨ ਸਦਕਾ ਬਿਹਤਰੀਨ ਜਾਣਿਆ ਜਾਂਦਾ ਹੈ। ਵਿਹਾਰਕ ਅਰਥ ਸ਼ਾਸਤਰ ਵਿਚ ਉਸ ਦੇ ਯੋਗਦਾਨ ਲਈ 2017 ਵਿਚ ਉਸਨੂੰ, ਆਰਥਿਕ ਵਿਗਿਆਨਾਂ ਵਿਚ ਨੋਬਲ ਮੈਮੋਰੀਅਲ ਇਨਾਮ ਨਾਲ ਸਨਮਾਨਿਆ ਗਿਆ।[2][3][4][5] ਨੋਬਲ ਪੁਰਸਕਾਰ ਪ੍ਰਾਪਤ ਕਰਨ ਲਈ ਥੇਲਰ ਦੀ ਚੋਣ ਬਾਰੇ ਗੱਲ ਕਰਦੇ ਹੋਏ, ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਜ਼ ਨੇ ਕਰਨ ਦੱਸਿਆ ਕਿ ਉਸ ਦੇ "ਯੋਗਦਾਨਾਂ ਨੇ ਵਿਅਕਤੀਗਤ ਫੈਸਲੇ ਲੈਣ ਦੇ ਆਰਥਿਕ ਅਤੇ ਮਨੋਵਿਗਿਆਨਕ ਵਿਸ਼ਲੇਸ਼ਣਾਂ ਦੇ ਵਿਚਕਾਰ ਇੱਕ ਪੁੱਲ ਉਸਾਰਿਆ ਹੈ। ਉਸ ਦੀਆਂ ਅਨੁਭਵੀ ਲਭਤਾਂ ਅਤੇ ਸਿਧਾਂਤਕ ਦ੍ਰਿਸ਼ਟੀਆਂ ਦੀ ਵਿਹਾਰਕ ਅਰਥਸ਼ਾਸਤਰ ਦਾ ਨਵਾਂ ਅਤੇ ਤੇਜ਼ੀ ਨਾਲ ਵਿਸਥਾਰ ਕਰਨ ਵਾਲਾ ਖੇਤਰ ਨੂੰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਰਹੀ ਹੈ।"[6]

ਨਿੱਜੀ ਜ਼ਿੰਦਗੀ

[ਸੋਧੋ]

ਥੇਲਰ ਦਾ ਜਨਮ ਈਸਟ ਔਰੇਂਜ, ਨਿਊ ਜਰਸੀ ਵਿਚ ਹੋਇਆ ਸੀ। ਉਸਦਾ ਪਿਤਾ ਰੋਸਲੀਨ (ਮੇਲਨੀਕੌਫ) ਇਕ ਅਧਿਆਪਕ ਸੀ ਅਤੇ ਉਸਦੀ ਮਾਂ ਐਲਨ ਐਮ ਥੈਲਰ, ਇੱਕ ਐਕਚੂਰੀ।[7][8][9][10] His family is Jewish.[11] ਉਸਦਾ ਪਰਿਵਾਰ ਯਹੂਦੀ ਹੈ ਉਹ ਇੱਕ ਸਾਬਕਾ ਮਾਰਕੀਟਿੰਗ ਪ੍ਰੋਫੈਸਰ ਫਰਾਂਸ ਲੇਕਲਰਕ ਨਾਲ ਵਿਆਹਿਆ ਹੋਇਆ ਹੈ। ਉਸ ਦੇ ਤਿੰਨ ਬੱਚੇ ਹਨ।[12]

ਹਵਾਲੇ

[ਸੋਧੋ]
  1. "Lumen, Spring 2016".
  2. "Masters Series Interview with Richard H. Thaler, PhD - IMCA - Commentaries - Advisor Perspectives". www.advisorperspectives.com. Archived from the original on 2019-02-09. Retrieved 2017-10-10. {{cite web}}: Unknown parameter |dead-url= ignored (|url-status= suggested) (help)
  3. "Richard H. Thaler".
  4. "Alan M. Thaler's Obituary on The Arizona Republic". The Arizona Republic.
  5. "Roslyn Melnikoff Thaler's Obituary on The Arizona Republic". The Arizona Republic.
  6. JINFO. "Jewish Economists". www.jinfo.org.
  7. "Profile: Richard Thaler, University of Chicago Booth School of Business professor". Archived from the original on 2018-09-11. Retrieved 2017-10-10.