ਸਮੱਗਰੀ 'ਤੇ ਜਾਓ

ਰਿਚਾ ਘੋਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Richa Ghosh
Ghosh batting for India during the 2020 ICC Women's T20 World Cup
Ghosh batting for India during the 2020 ICC Women's T20 World Cup
ਨਿੱਜੀ ਜਾਣਕਾਰੀ
ਪੂਰਾ ਨਾਮ
Richa Manabendra Ghosh
ਜਨਮ (2003-09-28) 28 ਸਤੰਬਰ 2003 (ਉਮਰ 21)
Siliguri, West Bengal, India
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm medium
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੀ20ਆਈ ਮੈਚ (ਟੋਪੀ 65)12 February 2020 ਬਨਾਮ Australia
ਆਖ਼ਰੀ ਟੀ20ਆਈ23 March 2021 ਬਨਾਮ South Africa
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WT20I
ਮੈਚ 2
ਦੌੜ ਬਣਾਏ 31
ਬੱਲੇਬਾਜ਼ੀ ਔਸਤ 15.50
100/50 0/0
ਸ੍ਰੇਸ਼ਠ ਸਕੋਰ 17
ਗੇਂਦਾਂ ਪਾਈਆਂ -
ਵਿਕਟਾਂ -
ਗੇਂਦਬਾਜ਼ੀ ਔਸਤ -
ਇੱਕ ਪਾਰੀ ਵਿੱਚ 5 ਵਿਕਟਾਂ -
ਇੱਕ ਮੈਚ ਵਿੱਚ 10 ਵਿਕਟਾਂ -
ਸ੍ਰੇਸ਼ਠ ਗੇਂਦਬਾਜ਼ੀ -
ਕੈਚਾਂ/ਸਟੰਪ 1/-
ਸਰੋਤ: Cricinfo, 23 March 2020

ਰਿਚਾ ਘੋਸ਼ (ਜਨਮ 28 ਸਤੰਬਰ 2003) ਇੱਕ ਭਾਰਤੀ ਕ੍ਰਿਕਟਰ ਹੈ।[1][2] ਜਨਵਰੀ 2020 ਵਿਚ 16 ਸਾਲ ਦੀ ਉਮਰ ਵਿਚ ਉਸ ਨੂੰ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[3][4][5][6] ਉਸੇ ਮਹੀਨੇ ਬਾਅਦ ਵਿਚ ਉਸ ਨੂੰ 2020 ਦੀ ਆਸਟ੍ਰੇਲੀਆ ਮਹਿਲਾ ਟ੍ਰਾਈ-ਨੇਸ਼ਨ ਸੀਰੀਜ਼ ਲਈ ਵੀ ਭਾਰਤ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ।[7] 12 ਫਰਵਰੀ 2020 ਨੂ ਉਸਨੇ ਤਿਕੋਣੀ ਲੜੀ ਦੇ ਫਾਈਨਲ ਵਿੱਚ, ਆਸਟਰੇਲੀਆ ਦੇ ਖਿਲਾਫ, ਭਾਰਤ ਲਈ ਆਪਣੀ ਡਬਲਯੂ ਟੀ-20 ਦੀ ਸ਼ੁਰੂਆਤ ਕੀਤੀ।[8]

 ਬਾਹਰੀ ਲਿੰਕ

[ਸੋਧੋ]

Richa Ghosh ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ

ਰਿਚਾ ਘੋਸ਼ ਈਐੱਸਪੀਐੱਨ ਕ੍ਰਿਕਇਨਫੋ ਉੱਤੇ

ਹਵਾਲੇ

[ਸੋਧੋ]
  1. "Richa Ghosh". ESPN Cricinfo. Retrieved 26 January 2020.
  2. "20 women cricketers for the 2020s". The Cricket Monthly. Retrieved 24 November 2020.
  3. "Siliguri's 16-Year-Old Richa Ghosh New Entrant For Women's World Cup". She the People. Retrieved 26 January 2020.
  4. "Never thought things will happen so fast, says teenager Richa Ghosh". Times of India. Retrieved 26 January 2020.
  5. "Meet Richa Ghosh, the new 'Girl in Blue'". Sportstar. Retrieved 26 January 2020.
  6. "World Cup-bound at just 16, Siliguri's Richa Ghosh fulfils her father's dream". New Indian Express. Retrieved 26 January 2020.
  7. "India Squad for Women's T20 World Cup 2020 Announced". Female Cricket. Retrieved 15 January 2020.
  8. "Australia Women vs India Women final, Australia tri-nation womens T20 Series 2019–20". ESPN Cricinfo. Retrieved 12 February 2020.