ਰਿਤੂ ਲਲਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਿਤੂ ਲਲਿਤ 2015 ਵਿੱਚ
ਜਨਮ1964 (ਉਮਰ 51)
ਦਿੱਲੀ, ਭਾਰਤ
ਕੌਮੀਅਤਭਾਰਤੀ Flag of India.svg
ਅਲਮਾ ਮਾਤਰKendriya Vidyalaya
Guwahati University
University of Delhi
ਕਿੱਤਾਲੇਖਕ, ਨਾਵਲਕਾਰ, ਬਲੌਗਰ
ਪ੍ਰਮੁੱਖ ਕੰਮਏ ਬਾਉਲਫੁਲ ਆਫ ਬਟਰਫਲਾਈਜ਼[1]
ਹਿਲਾਵੀ
ਚੱਕਰ: ਕਰੌਨੀਕਲਜ਼ ਆਫ ਦ ਵਿੱਚ ਵੇ
ਹਿਜ਼ ਫਾਦਰ'ਜ ਮਿਸਟ੍ਰੈਸ[2]
ਰੋਂਗ ਫਾਰ ਦ ਰਾਈਟ ਰੀਜਨਜ਼ [3]
ਔਲਾਦਇਸ਼ਾਨ ਲਲਿਤ, ਕਾਰਤਿਕ ਲਲਿਤ
ਵਿਧਾਗਲਪ, ਥ੍ਰਿਲਰ
ਵੈੱਬਸਾਈਟ
www.ritulalit.com

ਰਿਤੂ ਲਲਿਤ (ਜਨਮ 1964) ਇਕ ਭਾਰਤੀ ਨਾਵਲਕਾਰ, ਕਹਾਣੀਕਾਰ ਅਤੇ ਬਲੌਗਰ ਹੈ।[4] ਉਹ ਫਰੀਦਾਬਾਦ, ਭਾਰਤ ਵਿੱਚ ਰਹਿੰਦੀ ਹੈ ਅਤੇ ਗਲਪ ਅਤੇ ਜਿਆਦਾ ਕਰਕੇ ਫੈਂਟਸੀ ਅਤੇ ਥ੍ਰਿਲਰ ਗ੍ਰੀਨ ਲਿਖਣ ਲਈ ਮਸ਼ਹੂਰ ਹੈ। ਉਹ ਪੰਜ ਨਾਵਲਾਂ ਦੀ ਲੇਖਕ ਹੈ, ਏ ਬਾਉਲਫੁਲ ਆਫ ਬਟਰਫਲਾਈਜ਼ , ਸਕੂਲ ਵਿਚ ਤਿੰਨ ਪੱਕੇ ਦੋਸਤਾਂ ਦੀ ਖਾਣੀ ਹੈ, ਹਿਲੇਵੀ , ਇਕ ਕਲਪਨਾ ਥ੍ਰਿਲਰ, ਅਤੇ 'ਚੱਕਰ: ਕਰੌਨੀਕਲਜ਼ ਆਫ ਦ ਵਿੱਚ ਵੇ' ਐਡਵੈਂਚਰ ਕਹਾਣੀ ਹੈ, ਰੋਂਗ ਫਾਰ ਦ ਰਾਈਟ ਰੀਜਨਜ਼ , ਇਕ ਤਲਾਕਸ਼ੁਦਾ ਔਰਤ ਦੀ ਕਹਾਣੀ ਹੈ, ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ ਅਤੇ ਇਕ ਭੇਤਪੂਰਨ ਕਤਲ ਹੈ ਅਤੇ ਹਿਜ਼ ਫਾਦਰ'ਜ ਮਿਸਟ੍ਰੈਸ[5][6]

ਹਵਾਲੇ[ਸੋਧੋ]