ਰਿਪਬਲਿਕ (ਪਲੈਟੋ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਿਪਬਲਿਕ  
ਸਭ ਤੋਂ ਪੁਰਾਣੇ ਖਰੜੇ ਦਾ ਟਾਈਟਲ ਸਫ਼ਾ
ਲੇਖਕ ਪਲੈਟੋ
ਮੂਲ ਸਿਰਲੇਖ Πολιτεία
ਦੇਸ਼ ਪ੍ਰਾਚੀਨ ਯੂਨਾਨੀ
ਭਾਸ਼ਾ ਯੂਨਾਨੀ
ਵਿਸ਼ਾ Political philosophy

ਰਿਪਬਲਿਕ (ਯੂਨਾਨੀ: Πολιτεία, ਪੋਲੇਟੀਆ; ਲਾਤੀਨੀ: De Republica[1]) ਅੰਦਾਜ਼ਨ 380 ਈਪੂ ਦੇ ਨੇੜ ਤੇੜ ਪਲੈਟੋ ਦੀ ਯੂਨਾਨੀ ਵਿੱਚ ਲਿਖੀ ਅਹਿਮ ਕਿਤਾਬ ਹੈ। ਇਸ ਵਿੱਚ ਪਲੈਟੋ ਨੇ ਆਦਰਸ਼ ਰਾਜ ਦਾ ਆਪਣਾ ਸੰਕਲਪ ਪੇਸ਼ ਕੀਤਾ ਹੈ। ਉਸ ਦੇ ਅਨੁਸਾਰ ਰਾਜ ਇਨਸਾਫ਼ ਦੇ ਵਿਚਾਰ ਦਾ ਪ੍ਰਗਟਾਵਾ ਹੁੰਦਾ ਹੈ।

ਹਵਾਲੇ[ਸੋਧੋ]

  1. Henri Estienne (ed.), Platonis opera quae extant omnia, Vol. 2, 1578, p. 327.