ਸਮੱਗਰੀ 'ਤੇ ਜਾਓ

ਰਿਵਰਸਾਈਡ ਮੈਦਾਨ

ਗੁਣਕ: 54°50′58.72″N 1°33′38.54″W / 54.8496444°N 1.5607056°W / 54.8496444; -1.5607056
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਿਵਰਸਾਈਡ ਗਰਾਊਂਡ
ਚੈਸਟਰ ਲੀ ਸਟ੍ਰੀਟ
ਗਰਾਊਂਡ ਜਾਣਕਾਰੀ
ਟਿਕਾਣਾਚੈਸਟਰ ਲੀ ਸਟ੍ਰੀਟ, ਡਰਹਮ ਕਾਊਂਟੀ
ਗੁਣਕ54°50′58.72″N 1°33′38.54″W / 54.8496444°N 1.5607056°W / 54.8496444; -1.5607056
ਸਥਾਪਨਾ1995
ਸਮਰੱਥਾ5000 (ਘਰੇਲੂ)
19,000 (ਅੰਤਰਰਾਸ਼ਟਰੀ)
ਐਂਡ ਨਾਮ
  ਲਮਲੀ ਐਂਡ  
ਫ਼ਿੰਨਚਾਲ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ5–7 ਜੂਨ 2003:
 ਇੰਗਲੈਂਡ ਬਨਾਮ ਫਰਮਾ:Country data ਜ਼ਿੰਬਾਬਵੇ
ਆਖਰੀ ਟੈਸਟ27–31 ਮਈ 2016:
 ਇੰਗਲੈਂਡ ਬਨਾਮ ਫਰਮਾ:Country data ਸ਼੍ਰੀਲੰਕਾ
ਪਹਿਲਾ ਓਡੀਆਈ20 ਮਈ 1999:
 ਪਾਕਿਸਤਾਨ ਬਨਾਮ ਫਰਮਾ:Country data ਸਕਾਟਲੈਂਡ
ਆਖਰੀ ਓਡੀਆਈ21 ਜੂਨ 2018:
 ਇੰਗਲੈਂਡ ਬਨਾਮ  ਆਸਟਰੇਲੀਆ
ਪਹਿਲਾ ਟੀ20ਆਈ20 ਅਗਸਤ 2008:
 ਇੰਗਲੈਂਡ ਬਨਾਮ  ਦੱਖਣੀ ਅਫ਼ਰੀਕਾ
ਆਖਰੀ ਟੀ20ਆਈ16 ਸਤੰਬਰ 2017:
 ਇੰਗਲੈਂਡ ਬਨਾਮ ਫਰਮਾ:Country data ਵੈਸਟਇੰਡੀਜ਼
ਟੀਮ ਜਾਣਕਾਰੀ
ਡਰਹਮ (1995- ਚਲਦਾ)
08 ਜੂਨ 2019 ਤੱਕ
ਸਰੋਤ: Cricinfo

ਰਿਵਰਸਾਈਡ ਗਰਾਊਂਡ, ਜਿਸਨੂੰ ਇਸ਼ਤਿਹਾਰੀ ਵਰਤੋਂ ਲਈ ਐਮੀਰੇਟਸ ਰਿਵਰਸਾਈਡ ਵੀ ਕਿਹਾ ਜਾਂਦਾ ਹੈ, ਚੈਸਟਰ ਲੀ ਸਟ੍ਰੀਟ, ਡਰਹਮ ਕਾਊਂਟੀ, ਇੰਗਲੈਂਡ ਵਿੱਚ ਸਥਿਤ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ। ਇਹ ਡਰਹਮ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਅਤੇ ਇੱਥੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵੀ ਖੇਡੇ ਜਾਂਦੇ ਹਨ।

ਹਵਾਲੇ

[ਸੋਧੋ]