ਦੱਖਣੀ ਅਫ਼ਰੀਕਾ ਰਾਸ਼ਟਰੀ ਕ੍ਰਿਕਟ ਟੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੱਖਣੀ ਅਫ਼ਰੀਕਾ
Refer to caption
ਲੋਗੋ[1]
ਛੋਟਾ ਨਾਮ ਪ੍ਰੋਟੀਆਜ
ਐਸੋਸੀਏਸ਼ਨ ਕ੍ਰਿਕਟ ਦੱਖਣੀ ਅਫ਼ਰੀਕਾ
ਖਿਡਾਰੀ ਅਤੇ ਸਟਾਫ਼
ਕਪਤਾਨ ਫ਼ਾਫ ਡੂ ਪਲੇਸਿਸ
ਕੋਚ ਓਟਿਸ ਗਿਬਸਨ
ਇਤਿਹਾਸ
ਟੈਸਟ ਦਰਜਾ ਮਿਲਿਆ 1889
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈ.ਸੀ.ਸੀ. ਦਰਜਾ ਪੂਰਨ ਮੈਂਬਰ (1909)
ਆਈ.ਸੀ.ਸੀ. ਖੇਤਰ ਅਫ਼ਰੀਕਾ
ਆਈ.ਸੀ.ਸੀ. ਦਰਜਾਬੰਦੀ ਹੁਣ [2] ਸਭ ਤੋਂ ਵਧੀਆ
ਟੈਸਟ 2 1
ਇੱਕ ਦਿਨਾ ਅੰਤਰਰਾਸ਼ਟਰੀ 1 1
ਟਵੰਟੀ-20 6 1
ਟੈਸਟ
ਪਹਿਲਾ ਟੈਸਟ ਬਨਾਮ  ਇੰਗਲੈਂਡ ਕਰੂਸੇਡਰ ਮੈਦਾਨ, ਪੋਰਟ ਅਲਿਜ਼ਾਬੇਥ ਵਿੱਚ, 12–13 ਮਾਰਜ 1889
ਆਖਰੀ ਟੈਸਟ ਬਨਾਮ  ਭਾਰਤ, ਸੁਪਰਸਪੌਟ ਪਾਰਕ, ਸੈਂਚੁਰੀਅਨ; 13–17 ਜਨਵਰੀ 2018
ਟੈਸਟ ਮੈਚ ਖੇਡੇ ਜਿੱਤ/ਹਾਰ
ਕੁੱਲ [3] 419 157/138
(124 ਡਰਾਅ)
ਇਸ ਸਾਲ [4] 2 2/0 (0 ਡਰਾਅ)
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਬਨਾਮ  ਭਾਰਤ ਈਡਨ ਗਾਰਡਨ, ਕੋਲਕਾਤਾ ਵਿੱਚ; 10 ਨਵੰਬਰ 1991
ਆਖਰੀ ਇੱਕ ਦਿਨਾ ਅੰਤਰਰਾਸ਼ਟਰੀ ਬਨਾਮ  ਬੰਗਲਾਦੇਸ਼, ਬਫ਼ੈਲੋ ਪਾਰਕ, ਪੂਰਬੀ ਲੰਦਨ (ਦੱਖਣੀ ਅਫ਼ਰੀਕਾ); 22 ਅਕਤੂਬਰ 2017
ਇੱਕ ਦਿਨਾ ਅੰਤਰਰਾਸ਼ਟਰੀ ਖੇਡੇ ਜਿੱਤ/ਹਾਰ
ਕੁੱਲ [5] 583 361/200
(6 ਟਾਈ, 16 ਬਿਨਾਂ ਨਤੀਜੇ ਦੇ)
ਇਸ ਸਾਲ [6] 0 0/0
(0 ਟਾਈ, 0 ਬਿਨਾਂ ਨਤੀਜੇ ਦੇ)
ਵਿਸ਼ਵ ਕੱਪ ਵਿੱਚ ਹਾਜ਼ਰੀਆਂ 7 (ਪਹਿਲੀ ਵਾਰ 1992)
ਸਭ ਤੋਂ ਵਧੀਆ ਨਤੀਜਾ ਸੈਮੀ-ਫ਼ਾਇਨਲਿਸਟ (1992, 1999, 2007, 2015)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟਵੰਟੀ-20 ਅੰਤਰਰਾਸ਼ਟਰੀ ਬਨਾਮ  ਨਿਊਜ਼ੀਲੈਂਡ ਵਾਂਡਰਰਸ ਸਟੇਡੀਅਮ, ਜੋਹਾਨਿਸਬਰਗ; 21 ਅਕਤੂਬਰ 2005
ਆਖਰੀ ਟਵੰਟੀ-20 ਅੰਤਰਰਾਸ਼ਟਰੀ ਬਨਾਮ  ਬੰਗਲਾਦੇਸ਼, ਸੇਨਵਸ ਪਾਰਕ, ਪੋਟਚੈਫ਼ਸਟ੍ਰੂਮ; 29 ਅਕਤੂਬਰ 2017
ਟਵੰਟੀ-20 ਖੇਡੇ ਜਿੱਤ/ਹਾਰ
ਕੁੱਲ [7] 100 59/40
(0 ਟਾਈ, 1 ਬਿਨਾਂ ਕਿਸੇ ਨਤੀਜੇ ਦੇ)
ਇਸ ਸਾਲ [8] 0 0/0
(0 ਟਾਈ, 0 ਬਿਨਾਂ ਕਿਸੇ ਨਤੀਜੇ ਦੇ )
ਆਈ.ਸੀ.ਸੀ. ਵਿਸ਼ਵ ਟਵੰਟੀ-20 ਵਿੱਚ ਹਾਜ਼ਰੀਆਂ 6 (ਪਹਿਲੀ ਵਾਰ 2007)
ਸਭ ਤੋਂ ਵਧੀਆ ਨਤੀਜਾ ਸੈਮੀ-ਫ਼ਾਇਨਲਿਸਟ (2009, 2014)

ਟੈਸਟ ਕਿਟ

Kit left arm goldborder.png
Kit right arm goldborder.png

ਇੱਕ ਦਿਨਾ ਅੰਤਰਰਾਸ਼ਟਰੀ ਕਿਟ

Kit left arm greenborder.png
Kit right arm greenborder.png

ਟਵੰਟੀ-20 ਕਿੱਟ

12 ਜਨਵਰੀ 2018 ਤੱਕ

ਦੱਖਣੀ ਅਫ਼ਰੀਕਾ ਰਾਸ਼ਟਰੀ ਕ੍ਰਿਕਟ ਟੀਮ, ਜਿਸਨੂੰ ਕਿ ਪ੍ਰੋਟੀਆਜ ਵੀ ਕਿਹਾ ਜਾਂਦਾ ਹੈ, ਇਹ ਟੀਮ ਦੱਖਣੀ ਅਫ਼ਰੀਕਾ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਇਸ ਟੀਮ ਦੀ ਦੇਖ-ਰੇਖ ਕ੍ਰਿਕਟ ਦੱਖਣੀ ਅਫ਼ਰੀਕਾ ਨਾਂਮ ਦੇ ਕ੍ਰਿਕਟ ਬੋਰਡ ਦੁਆਰਾ ਕੀਤੀ ਜਾਂਦੀ ਹੈ। ਇਹ ਟੀਮ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਪੱਕੀ ਮੈਂਬਰ ਟੀਮ ਹੈ।

2008 ਦੀ ਦੱਖਣੀ ਅਫ਼ਰੀਕਾ ਕ੍ਰਿਕਟ ਟੀਮ

ਟੂਰਨਾਮੈਂਟ ਇਤਿਹਾਸ[ਸੋਧੋ]

ਵਿਸ਼ਵ ਕੱਪ[ਸੋਧੋ]

ਸਾਲ ਗਰੁੱਪ ¼ ਫ਼ਾਈਨਲ ½ ਫ਼ਾਈਨਲ ਫ਼ਾਈਨਲ
1992  ਇੰਗਲੈਂਡ
1996  ਵੈਸਟ ਇੰਡੀਜ਼
1999  ਆਸਟ੍ਰੇਲੀਆ
2003
2007  ਆਸਟ੍ਰੇਲੀਆ
2011  ਨਿਊਜ਼ੀਲੈਂਡ
2015  ਨਿਊਜ਼ੀਲੈਂਡ

For World Cups from 1975 to 1987 inclusive, South Africa was not an ICC member, and therefore ineligible to compete in the tournament.

ਆਈ.ਸੀ.ਸੀ. ਟਵੰਟੀ20[ਸੋਧੋ]

ਸਾਲ ਸੁਪਰ 8/10 ½ ਫ਼ਾਈਨਲ ਫ਼ਾਈਨਲ
2007
2009  ਪਾਕਿਸਤਾਨ
2010
2012
2014  ਭਾਰਤ
2016

ਆਈ.ਸੀ.ਸੀ. ਚੈਂਪੀਅਨ ਟਰਾਫ਼ੀ[ਸੋਧੋ]

ਸਾਲ ਗਰੁੱਪ ½ ਫ਼ਾਈਨਲ ਫ਼ਾਈਨਲ
1998 ਵਿਜੇਤਾ
2000  ਭਾਰਤ
2002  ਭਾਰਤ
2004
2006  ਵੈਸਟ ਇੰਡੀਜ਼
2009
2013  ਇੰਗਲੈਂਡ
2017

ਹਵਾਲੇ[ਸੋਧੋ]

  1. "No flag on cricket emblem!?". ਨਿਊਜ਼24. Retrieved 14 July 2014. 
  2. "ICC Rankings". icc-cricket.com. 
  3. "Test matches - Team records". ESPNcricinfo.com. 
  4. "Test matches - 2017 Team records". ESPNcricinfo.com. 
  5. "ODI matches - Team records". ESPNcricinfo.com. 
  6. "ODI matches - 2017 Team records". ESPNcricinfo.com. 
  7. "T20I matches - Team records". ESPNcricinfo.com. 
  8. "T20I matches - 2017 Team records". ESPNcricinfo.com. 

ਬਾਹਰੀ ਕੜੀਆਂ[ਸੋਧੋ]