ਰਿਸ਼ੀਕੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਰਿਸ਼ੀਕੇਸ਼ ਭਾਰਤੀ ਪ੍ਰਾਂਤ ਉੱਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਸ ਨੂੰ ਹਿਮਾਲਿਆ ਦਾ ਰਾਹ ਕਿਹਾ ਜਾਂਦਾ ਹੈ।